Patiala: 24-yr old Gagan dies,father blames mother-paramour for killing son

August 20, 2023 - PatialaPolitics

Patiala: 24-yr old Gagan dies,father blames mother-paramour for killing son

 

ਪਟਿਆਲਾ ਦੇ ਗੁਰੂ ਨਾਨਕ ਨਗਰ ਗਲੀ ਨੰਬਰ ਤਿੰਨ ‘ਚ 24 ਸਾਲਾ ਨੌਜਵਾਨ ਦੀ ਮੌਤ ਹੋਣ ‘ਤੇ ਨੌਜਵਾਨ ਦੇ ਪਿਤਾ ਨੇ ਆਪਣੀ ਪਤਨੀ ਅਤੇ ਇਕ ਵਿਅਕਤੀ ‘ਤੇ ਦੋਸ਼ ਲਗਾਇਆ ਕਿ ਮੇਰੀ ਪਤਨੀ ਦੇ ਉਸ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ, ਮੈਂ 4 ਸਾਲਾਂ ਤੋਂ ਵੱਖ ਰਹਿੰਦਾ ਹਾਂ ਤੇ ਮੇਰੇ ਬੇਟੇ ਨੇ ਇਹਨਾਂ ਨੂੰ ਦੇਖਿਆ ਹੈ, ਇਸ ਲਈ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ।ਗੁਆਂਢ ਦੇ ਲੋਕਾਂ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਮੇਰੇ ਲੜਕੇ ਦੀ ਮੌਤ ਹੋ ਗਈ ਹੈ ਅਸੀਂ ਚਾਹੁੰਦੇ ਹਾਂ ਕਿ ਮੇਰੀ ਪਤਨੀ ਅਤੇ ਉਸ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

 

View this post on Instagram

 

A post shared by Patiala Politics (@patialapolitics)