Open car door causes bike mishap, man dies in Patiala

August 29, 2023 - PatialaPolitics

Open car door causes bike mishap, man dies in Patiala

ਪਟਿਆਲਾ: ਕਾਰ ਵਾਲੇ ਦੀ ਲਾਹਪ੍ਰਵਾਈ ਕਾਰਨ ਹੋਈ ਇੱਕ ਦੀ ਮੌਤ।ਬੀਤੇ ਦਿਨੀਂ ਇਕ ਸਕੂਟਰ ਤੇ ਸਵਾਰ ਬੰਦੇ ਦੀ ਗੱਡੀ ਚ ਵਜਣ ਕਾਰਨ ਮੌਤ ਹੋਗਈ। ਮ੍ਰਿਤਕ ਪਰਵਿਨ ਕੁਮਾਰ ਦੀ ਪਤਨੀ ਅੰਜੂ ਰਾਣੀ ਨੇ ਦਸਿਆ ਕਿ ਮਿਤੀ 23/8/23 ਸਵੇਰੇ 11 ਵਜੇ ਉਸਦਾ ਪਤੀ ਪਰਵੀਨ ਕੁਮਾਰ, ਜੋ ਕਿ ਸਕੂਟਰ ਤੇ ਸਵਾਰ ਹੋ ਕੇ ਪੁਰਾਣੀ ਪ੍ਰੈਸ ਰੋਡ ਪਟਿ. ਦਿਲਬਾਗ ਨਿਵਾਸ ਕੋਲ ਜਾ ਰਿਹਾ ਸੀ, ਜੋ ਅੱਗੇ ਖੜ੍ਹੀ ਕਾਰ ਨੰ. PB-65BB-5680 ਵਿੱਚ ਬੈਠੇ ਵਰਿੰਦਰ ਸਿੰਘ ਨੇ ਇਕਦਮ ਲਾਪ੍ਰਵਾਹੀ ਨਾਲ ਕਾਰ ਦੀ ਤਾਕੀ ਖੋਲ ਦਿੱਤੀ, ਜਿਸ ਕਾਰਨ ਪਰਵੀਨ ਕਾਰ ਵਿੱਚ ਵੱਜਾ, ਜਿਸਦੀ ਦੋਰਾਨੇ ਇਲਾਜ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਵਰਿੰਦਰ ਸਿੰਘ ਤੇ ਧਾਰਾ FIR U/S 279,304-A IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ