Man killed after pole fall on him at Patiala-Sirhind road
July 18, 2018 - PatialaPolitics
ਅਮ੍ਰਿਤ ਪਾਲ ਸਿੰਘ ਜੋ ਕਿ ਪਾਠ ਦੀਆਂ ਵਾਰੀਆਂ ਦੇ ਕੇ ਆਪਣਾ ਘਰ ਪਾਲਦਾ ਸੀ ਰੋਜ਼ਾਨਾ ਦੀ ਤਰਾਂ ਦੁਖਨਿਵਾਰਨ ਸਾਹਿਬ ਤੋਂ ਪਾਠ ਦੀ ਵਾਰੀ ਦੇ ਕੇ ਵਾਪਸ ਆ ਰਿਹਾ ਸੀ ਅਚਾਨਕ ਤਰਲੇ ਵਲੋਂ ਗਿਰੇ ਪੋਲ ਨਾਲ ਟਕਰਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈਂ ਘਰ ਵਿਚ ਕਮਾਉਣ ਵਲੋਂ ਅਕਾਲਾ ਹੀ ਸੀ ਇਸ ਦੀਆਂ 2 ਕੁੜੀਆਂ ਤੇ 1 ਮੁੰਡਾ ਹਨ ਜੀ ਅਜੇ ਛੋਟੇ ਹਨ ਤੇ ਘੁੰਮਣ ਨਗਰ ਦਾ ਰਹਿਣ ਵਾਲਾ ਸੀ