Bhagwant Mann Explains How Haryana Rajasthan Youth gets job in Punjab

September 9, 2023 - PatialaPolitics

Bhagwant Mann Explains How Haryana Rajasthan Youth gets job in Punjab

ਮੈਨੂੰ ਕਿਸੇ ਨੇ ਦੱਸਿਆ ਕਿ ਕਈ ਵਿਰੋਧੀ ਧਿਰ ਦੇ ਲੀਡਰ ਮੇਰੇ ‘ਤੇ ਇਲਜ਼ਾਮ ਲਾ ਰਹੇ ਨੇ @BhagwantMann ਨੇ ਬਾਹਰਲੇ ਸੂਬਿਆਂ ਦੇ ਮੁੰਡਿਆਂ ਨੂੰ ਪੰਜਾਬ ‘ਚ ਭਰਤੀ ਕਰ ਰਿਹਾ ਹੈ

ਸਾਡੇ ਸੂਬੇ ਦਾ ਨਿਯਮ ਹੈ ਕਿ ਜਿਸ ਬੱਚੇ ਨੇ ਦਸਵੀਂ ਜਮਾਤ ‘ਚ ਪੰਜਾਬੀ ਵਿਸ਼ਾ ਨਹੀਂ ਪਾਸ ਕੀਤਾ ਹੁੰਦਾ ਉਸਨੂੰ ਪੰਜਾਬ ‘ਚ ਨੌਕਰੀ ਲੈਣ ਲਈ ਪੰਜਾਬੀ ਵਿਸ਼ੇ ਦੇ ਇਮਤਿਹਾਨ ‘ਚੋਂ 50% ਅੰਕ ਲੈਣੇ ਲਾਜ਼ਮੀ ਨੇ

ਮੈਂ ਪੰਜਾਬ ਤੇ ਪੰਜਾਬੀਅਤ ਨੂੰ ਕਿੰਨਾ ਪਿਆਰ ਕਰਦਾਂ ਮੈਨੂੰ ਕਿਸੇ ਐਰ ਗੈਰੇ ਨੱਥੂ ਖਹਿਰੇ ਤੋਂ ਇਸਦੀ NOC ਲੈਣ ਦੀ ਲੋੜ ਨਹੀਂ