Punjab:Father-Son killed in accident near Malot

September 17, 2023 - PatialaPolitics

Punjab:Father-Son killed in accident near Malot

ਲੰਬੀ ਦੇ ਨਜ਼ਦੀਕ ਦਿਲੀ ਫਾਜ਼ਿਲਕਾ ਨੈਸ਼ਨਲ ਹਾਈਵੇ ਰੋਡ ਤੇ ਇਕ ਕਾਰ ਅਤੇ ਲੱਕੜ ਦੀ ਭਰੀ ਟਰਾਲੀ ਨਾਲ ਟਕਰਾਈ, ਜਿਸ ਵਿਚ 4 ਕਾਰ ਸਵਾਰਾ ਦੀ ਮੌਕੇ ਤੇ ਮੌਤ ਇਕ ਜਖਮੀ ਜਿਨ੍ਹਾਂ ਨੂੰ ਸਿਵਲ ਹਸਪਤਾਲ ਗਿਦੜਬਾਹਾ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਕਾਰ ਸਵਾਰ ਦਿੱਲੀ ਤੋਂ ਮਲੌਟ ਆ ਰਹੇ ਸਨ ਜਿਨਾਂ ਵਿਚੋਂ 2 ਮਲੌਟ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ.