Punjab: Bus falls into river near Mukatsar

September 19, 2023 - PatialaPolitics

Punjab: Bus falls into river near Mukatsar

ਮੰਦਭਾਗੀ ਘਟਨਾ ਹੁਣੇ ਹੁਣੇ ਕੋਟਕਪੁਰਾ ਤੋ ਮੁਕਤਸਰ ਰੋਡ ਵੜਿਗ ਟੋਲ ਪੰਲਾਜਾਂ ਕੋਲ ਜੋ ਨਹਿਰਾਂ ਦੇ ਪੁਲ ਹਨ ਉਹਨਾਂ ਵਿੱਚ ਦੀਪ ਵਾਲਿਆਂ ਦੀ ਬੱਸ ਡਿੱਗ ਗਈ ਪਾਣੀ ਬਹੁਤ ਗਹਿਰਾ ਜਿੰਨੇ ਵੀ ਤੁਹਾਡੇ ਕੁਨਟੈਕਟ ਦੇ ਵਿੱਚ ਗੋਤਾਖੋਰ ਵੀਰ ਨੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਤਲਾ ਕਰੋ