Patiala:Thief escaped with 25000 rupees from shop in Sanour

September 21, 2023 - PatialaPolitics

Patiala:Thief escaped with 25000 rupees from shop in Sanour

ਸ਼ਾਹੀ ਸ਼ਹਿਰ ਪਟਿਆਲਾ ਦੇ ਵਿਚ ਚੋਰੀ ਅਤੇ ਲੁਟਾ ਖੋਹਾ ਵਾਰਦਾਤਾ ਰੁਕ ਨਹੀ ਰਹੀਆ ਨੇ ਆਏ ਦਿਨ ਲੁਟਾ ਖੋਹਾ ਅਤੇ ਚੋਰੀ ਦਿਆ ਵਾਰਦਾਤਾ CCTV ਵਿਚ ਆਮ ਦੇਖਣ ਨੂੰ ਮਿਲ ਰਹਿਆ ਨੇ ਕਲ ਦੇਰ ਰਾਤ ਇਕ ਚੋਰ ਵਲੋ ਹਲਕਾ ਸਨੋਰ ਏਰਿਅ ਵੀਖੇ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਵਿਚੋ 25 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਿਆ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ ਤਸਵੀਰਾਂ ਦੁਕਾਨਦਾਰ ਨੇ ਸਾਝੀਅ ਕਿਤੀਆ ਨੇ

ਦੁਕਾਨ ਦਾਰ ਨੇ ਵਿਕੀ ਨੇ ਦਸਿਆ ਕਿ ਰਾਤ ਨੋ ਵਜੇ ਦੁਕਾਨ ਵਧਾ ਕੇ ਘਰ ਗਿਅਾ ਅਤੇ ਰਾਤ ਦੇ ਕਰੀਬ 2023 ਵਜੇ ਗਲੇ ਵਿਚੋ ਪਏ 20 ਤੋ 25 ਹਜਾਰ ਰੁਪਏ ਚੋਰੀ ਕਰਕੇ ਲੈ ਗਾਏ ਸਨੋਰ ਵਿਖੇ 15 ਚੋਰਿਆ ਹੋ ਗਇਆ 10 ਦਿਨਾ ਵਿਚ ਪੁਲਿਸ ਵਲੋ ਕੋਈ ਕਾਰਵਾਈ ਨਹੀ ਕਿਤੀ ਜਾਦੀ ਪੁਲਿਸ ਦੀ ਜੇ ਪਟਰੋਲਿਗ ਹੋਵੇ ਤਾ ਵਾਰਦਾਤਾ ਰੁਕ ਸਕਦੀਆਂ ਨੇ