Powercut in Patiala on 22 September 2023

September 21, 2023 - PatialaPolitics

Powercut in Patiala on 22 September 2023

ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 20-09-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚੱਲਦੇ 11 ਕੇ.ਵੀ. ਪੁੱਡਾ ਇਨਕਲੇਵ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਪੁੱਡਾ ਇਨਕਲੇਵ, ਐਨੀਮਲ ਹਸਬੈਂਡਰੀ, ਸ਼ੌਰਿਆ ਹੋਟਲ ਅਤੇ ਨਾਲ ਲੱਗਦੀਆ ਦੁਕਾਨਾਂ ਆਦਿ ਏਰੀਆ ਦੀ ਬਿਜਲੀ ਸਪਲਾਈ 22-09-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

ਜਾਰੀ ਕਰਤਾ:- ਉਪ ਮੰਡਲ ਸਿਵਲ ਲਾਈਨ ਸ /ਡ (ਟੈੱਕ) ਪਟਿਆਲਾ।