Powercut in Patiala on 29 September 2023

September 28, 2023 - PatialaPolitics

Powercut in Patiala on 29 September 2023

*ਬਿਜਲੀ ਬੰਦ ਸੰਬੰਧੀ ਜਾਣਕਾਰੀ*

ਪਟਿਆਲਾ 28-09-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਸ਼ਕਤੀ ਵਿਹਾਰ ਗਰਿੱਡ ਤੋਂ ਚੱਲਦੇ 11 ਕੇ.ਵੀ. ਬਡੂੰਗਰ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਬਡੂੰਗਰ, ਜੈ ਜਵਾਨ ਕਲੋਨੀ, ਖਾਲਸਾ ਕਾਲਜ ਕਲੋਨੀ, ਜੋਗਿੰਦਰ ਨਗਰ, ਪ੍ਰਾਇਮ ਹਸਪਤਾਲ, ਭਾਟੀਆ ਹਸਪਤਾਲ, ਸਕੇਤ ਹਸਪਤਾਲ ਆਦਿ ਏਰੀਆ ਦੀ ਬਿਜਲੀ ਸਪਲਾਈ 29-09-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਦੁਪਹਿਰ 02:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

*ਜਾਰੀ ਕਰਤਾ:- ਉਪ ਮੰਡਲ ਸਿਵਲ ਲਾਈਨ ਸ /ਡ (ਟੈੱਕ) ਪਟਿਆਲਾ।*