Sanour: ASI Narinder Singh suspended
August 6, 2018 - PatialaPolitics
ਨੌਜਵਾਨਾਂ ਦੀ ਕੁੱਟਮਾਰ ਦੇ ਮਾਮਲੇ ਵਿੱਚ ਥਾਣੇਦਾਰ ਮੁਅੱਤਲ
-ਐਸ.ਪੀ. ਸਿਟੀ ਨੂੰ ਮਾਮਲੇ ਦੀ ਪੜਤਾਲ ਤਿੰਨ ਦਿਨਾਂ ‘ਚ ਕਰਨ ਦੇ ਆਦੇਸ਼
ਪਟਿਆਲਾ, 6 ਅਗਸਤ:
ਸਨੌਰ ਪੁਲਿਸ ਥਾਣੇ ਦੇ ਕੁੱਝ ਮੁਲਾਜ਼ਮਾਂ ਵੱਲੋਂ ਕੁੱਝ ਨੌਜਵਾਨਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ‘ਤੇ ਕਾਰਵਾਈ ਕਰਦਿਆਂ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਏ.ਐਸ.ਆਈ. ਨਰਿੰਦਰ ਸਿੰਘ ਨੰਬਰ 1846 ਨੂੰ ਨੌਕਰੀ ਤੋਂ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆਂ ਕਿ ਇਸ ਮਾਮਲੇ ਦੀ ਪੜਤਾਲ ਐਸ.ਪੀ. ਸਿਟੀ ਕੇਸਰ ਸਿੰਘ ਨੂੰ ਸੌਪਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Random Posts
PATIALA WEATHER UPDATE FOR NEXT WEEK
Patiala Covid Vaccination Schedule 13June
292 Covid case,10 deaths in Patiala 16 September area wise details
Cop started crying after being humiliated by BJP MLAs relative
Fire break out in plot near 21no phatak
Covid Vaccination schedule of Patiala 19 October
DC inspects ongoing development works in Patiala
WhatsApp,Instagram, not working for many users across India
- Patiala liquor vendors Auction 2019