Punjab: Private Bus without permit challaned in Patiala

October 13, 2023 - PatialaPolitics

Punjab: Private Bus without permit challaned in Patiala

ਪਟਿਆਲਾ ਚ ਚੱਲ ਰਹੀ ਸੀ ਨਾਜਾਇਜ਼ ਬੱਸ, ਚੈਅਰਮੈਨ ਅਤੇ RTA ਨੇ ਮੌਕੇ ਤੇ ਪਹੁੰਚ ਕੇ ਬੱਸ ਦਾ ਕਟਿਆ ਚਲਾਣ

ਇਸ ਮੌਕੇ PRTC ਦੇ ਚੈਅਰਮੈਨ ਰਣਜੋਧ ਸਿੰਘ ਹਡਾਨਾ ਨੇ ਕਿਹਾ ਕਿ ਇਸ ਬੱਸ ਵੱਡੇ ਘਰਾਣਾ ਨਾਲ ਸਭੰਦਿਤ ਰੱਖਦੀ ਸੀ ਇੰਸ ਦਾ ਰੂਟ ਬਠਿੰਡਾ ਟੁ ਸੁਨਾਮ ,ਪਰੰਤੂ ਇਹ ਪਟਿਆਲਾ ਨਾਜਾਇਜ਼ ਤੋਰ ਤੇ ਆਕੇ ਸਵਾਰਿਆ ਭਰਦੀ ਸੀ, ਸਾਨੂ ਇਸਦੀ ਖੁਫੀਆ ਜਾਣਕਾਰੀ ਮਿਲ ਰਹੀ ਸੀ, ਅਸੀਂ ਇਸ ਬੱਸ ਦਾ ਟ੍ਰੈਪ ਲਗਾਕੇ ਇੰਸ ਨੂੰ ਅੱਜ ਫਡ਼ਿਆ ਹੈ, ਉਨਾਂ ਕਿਹਾ ਕਿ ਜੱਦੋ ਤੋਂ ਚੇਅਰਮੈਨੀ ਸੰਭਾਲੀ ਹੈ ਉਦੋਂ ਤੋਂ ਸਾਡਾ ਮਹਿਕਮਾ profit ਚ ਜ਼ਾ ਰਿਹਾ ਹੈ