Punjab: Major accident near Ludhiana,truck fell in canal

October 16, 2023 - PatialaPolitics

Punjab: Major accident near Ludhiana,truck fell in canal

ਲੁਧਿਆਣਾ ਜ਼ਿਲ੍ਹੇ ‘ਚ ਸੀਮਿੰਟ ਮਿਕਸਰ ਵਾਲਾ ਟਰੱਕ ਗਿੱਲ ਨਹਿਰ ਵਿੱਚ ਡਿੱਗ ਗਿਆ। ਲੁਧਿਆਣਾ: ਦੇਰ ਰਾਤ ਤੇਜ਼ ਰਫ਼ਤਾਰ ਹੋਣ ਕਾਰਨ ਸੰਤੁਲਨ ਗੁਆ ਬੈਠਾ ਡਰਾਈਵਰ; ਨਹਿਰ ‘ਚ ਜਾ ਵੜਿਆ ਟੱਰਕ