Powercut in Patiala on 18 November 2023

October 17, 2023 - PatialaPolitics

Powercut in Patiala on 18 November 2023

 

ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 17-10-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਾਰਾਂਕੁਆ ਤੋਂ ਚੱਲਦੇ 11 ਕੇ.ਵੀ. ਕੈਂਟਲ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਭੁਪਿਦਰਾ ਰੋਡ ਮਾਰਕੀਟ ਨੇੜੇ PWD ਗੈਸਟ ਹਾਊਸ, ਭੁਪਿਦਰਾ ਰੋਡ ਮਾਰਕੀਟ ਨੇੜੇ ਕੇਂਟਲ ਸਕੂਲ ਅਤੇ DAV ਸਕੂਲ, ਸਟ੍ਰੀਟ ਕਲੱਬ ਅਤੇ ਹੋਟਲ TNG ਨੇੜੇ ਏਰੀਆ, ਬਾਰਾਕੁਆਂ ਨੇੜੇ ਸਰਕਾਰੀ ਕੋਠੀਆਂ, ਜਲ ਵਿਭਾਗ ਦਫ਼ਤਰ, ਮਨਚੰਦਾ ਸਵੀਟ ਆਦਿ ਦੀ ਬਿਜਲੀ ਸਪਲਾਈ 18-10-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 03:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

 

ਜਾਰੀ ਕਰਤਾ: ਉਪ ਮੰਡਲ ਅਫ਼ਸਰ

ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ

ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 17-10-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਾਰਾਂਕੁਆ ਤੋਂ ਚੱਲਦੇ 11 ਕੇ.ਵੀ. ਚਰਨ ਬਾਗ਼ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਭੁਪਿਦਰਾ ਰੋਡ ਮਾਰਕੀਟ ਨੇੜੇ PWD ਗੈਸਟ ਹਾਊਸ, ਪੰਜਾਬੀ ਬਾਗ, ਸਰਕਾਰੀ ਕੋਠੀਆਂ ਸਿਵਿਲ ਲਾਈਨ ਏਰੀਆ, ਵਿਕਾਸ ਵਿਹਾਰ, ਭੁਪਿੰਦਰਾ ਨਗਰ ਦਾ ਕੁਝ ਏਰੀਆ ਦੀ ਬਿਜਲੀ ਸਪਲਾਈ 18-10-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 03:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

 

ਜਾਰੀ ਕਰਤਾ: ਉਪ ਮੰਡਲ ਅਫ਼ਸਰ

ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ