Patiala: Ex Bank Manager stabbed to death near passy road

October 20, 2023 - PatialaPolitics

Patiala: Ex Bank Manager stabbed to death near passy road

ਪਟਿਆਲਾ: ਤੜਕਸਾਰ ਸਾਬਕਾ ਬੈਂਕ ਮੈਨੇਜਰ ਦਾ ਕਤਲ,ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਜੋਂ ਹੋਈ

ਜੋ ਸਵੇਰੇ ਪਾਸੀ ਰੋਡ ‘ਤੇ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਆਇਆ ਸੀ, ਮ੍ਰਿਤਕ ਦੀ ਲਾਸ਼ ਕੋਲੋਂ ਇਕ ਚਾਕੂ ਵੀ ਮਿਲਿਆ