Patiala: Mother-Daughter hurt,chain snatched in Sirhandi Bazaar

October 29, 2023 - PatialaPolitics

Patiala: Mother-Daughter hurt,chain snatched in Sirhandi Bazaar

ਪਟਿਆਲਾ ਵਿਚ ਲੂਟ ਖੋਹ ਦੀ ਵਾਰਦਾਤਾਂ ਦਿਨੋ ਦਿਨ ਵਧ ਦੀ ਜਾ ਰਹੀਆਂ ਹਨ। ਇਸੇ ਤਰਾਂ ਮਿਤੀ 26/10/23 ਨੂੰ ਗੀਤਾ ਬਤਰਾ ਆਪਣੀ ਲੜਕੀ ਭਾਵਿਕਾ ਸਮੇਤ ਸਕੂਟਰੀ ਤੇ ਸਵਾਰ ਹੋ ਕੇ ਸਰਹੰਦੀ ਬਜਾਰ ਪਟਿ. ਵਿਖੇ ਜਾ ਰਹੀ ਸੀ, ਜੋ ਦੋ ਨਾ-ਮਾਲੂਮ ਵਿਅਕਤੀ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਅਤੇ ਗੀਤਾ ਦੀ ਲੜਕੀ ਦੇ ਸਿਰ ਵਿੱਚ ਕਿਸੇ ਚੀਜ ਨਾਲ ਵਾਰ ਕੀਤਾ, ਜਿਸ ਕਰਕੇ ਗੀਤਾ ਤੇ ਉਸਦੀ ਲੜਕੀ ਡਿੱਗ ਪਏ ਅਤੇ ਦੋਸ਼ੀਆਨ, ਉਹਨਾਂ ਦੇ ਗਲ ਵਿੱਚ ਪਾਈ ਸੋਨੇ ਦੀ ਚੈਨ ਸਮੇਤ ਲਾਕਟ ਨੂੰ ਖੋ ਕੇ ਫਰਾਰ ਹੋ ਗਏ। ਪਟਿਆਲਾ ਪੁਲਿਸ ਨੇ ਦੋ ਨਾ-ਮਾਲੂਮ ਵਿਅਕਤੀਆਂ ਤੇ ਧਾਰਾ FIR U/S 323,379-B,34 IPC ਲਗਾ ਅਗਲੀ ਕਰਵਾਈ ਸ਼ੁਰੂ ਕੀਤਾ ਹੈ