Patiala Police destroys narcotics seized in 73 NDPS cases

October 31, 2023 - PatialaPolitics

Patiala Police destroys narcotics seized in 73 NDPS cases

ਪਟਿਆਲਾ ਪੁਲਿਸ ਨੇ 73 ਐਨ.ਡੀ.ਪੀ.ਐਸ ਦੇ ਕੇਸਾਂ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਮਾਨਸਾ ਦੇ ਇਨਸੀਨੇਟਰ ਵਿਖੇ ਨਸ਼ਟ ਕੀਤਾ।

 

1. ਭੁੱਕੀ: 907 ਕਿਲੋ 885 ਗ੍ਰਾਮ

2. ਹੈਰੋਇਨ: 197 ਗ੍ਰਾਮ

3. ਨਸ਼ੀਲੇ ਪਾਊਡਰ: 192 ਗ੍ਰਾਮ

4. ਗਾਂਜਾ: 58 ਕਿਲੋ 556 ਗ੍ਰਾਮ

5. ਸਲਫਾ: 10 ਕਿਲੋ 30 ਗ੍ਰਾਮ

6. ਨਸ਼ੀਲੀਆਂ ਗੋਲੀਆਂ: 18430

7. ਕੈਪਸੂਲ : 17360

8. ਬੋਤਲਾਂ / ਤਰਲ : 15