One killed in accident on Patiala-Nabha road

November 4, 2023 - PatialaPolitics

One killed in accident on Patiala-Nabha road

ਦਿਨੋਂ ਦਿਨ ਵਧ ਰਹੇ ਰੋਡ ਐਕਸੀਡੈਂਟਾਂ ਦੀ ਖਬਰ ਸਾਮਣੇ ਆ ਰਹੀ ਹੈ, ਉਥੇ ਹੀ ਇਕ ਅਜਿਹਾ ਕੇਸ ਸਾਮਣੇ ਆਇਆ ਹੈ ਮਿਤੀ 02/11/23 ਸਮਾ 7.00 ਪੀ.ਐਮ ਤੇ ਭਾਲਿੰਦਰ ਸਿੰਘ ਦਾ ਲੜਕਾ ਗੁਰਪ੍ਰੀਤ ਸਿੰਘ ਮੋਟਰਸਾਇਕਲ ਨੰ. PB-4SC-7623 ਤੇ ਸਵਾਰ ਹੋ ਕੇ ਬੱਸ ਅੱਡਾ ਪਿੰਡ ਰੱਖੜਾ ਕੋਲ ਜਾ ਰਿਹਾ ਸੀ, ਜੋ ਅੱਗੇ ਜਾ ਰਹੇ ਨਾ-ਮਾਲੂਮ ਟਰੈਕਟਰ ਟਰਾਲੀ ਡਰਾਇਵਰ ਨੇ ਇੱਕਦਮ ਕੱਟ ਮਾਰ ਦਿੱਤਾ, ਜਿਸ ਕਾਰਨ ਗੁਰਪ੍ਰੀਤ ਸਿੰਘ ਦਾ ਮੋਟਰਸਾਇਕਲ ਉਕਤ ਟਰੈਕਟਰ ਟਰਾਲੀ ਨਾਲ ਜਾ ਟਕਰਾਇਆ ਅਤੇ ਉਸਦੀ ਮੋਤ ਹੋ ਗਈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 279,304-A,427 IPC ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ