Jhansi: Liquor flowing out of Hand Pump,recovered By Police
Jhansi: Liquor flowing out of Hand Pump,recovered By Police
ਝਾਂਸੀ ‘ਚ ਸ਼ਰਾਬ ਤਸਕਰਾਂ ਨੇ ਸ਼ਰਾਬ ਦੀ ਤਸਕਰੀ ਦਾ ਨਵਾਂ ਫਾਰਮੂਲਾ ਲਿਆਇਆ, ਪੁਲਸ ਨੂੰ ਸ਼ੱਕ ਨਾ ਹੋਏ ਤਾਂ ਉਨ੍ਹਾਂ ਨੇ ਘਰ ‘ਚ ਜ਼ਮੀਨ ਹੇਠਾਂ ਟੈਂਕੀ ਬਣਾ ਕੇ ਉਸ ਦੇ ਉੱਪਰ ਹੈਂਡ ਪੰਪ ਲਗਾ ਦਿੱਤਾ ਅਤੇ ਜਦੋਂ ਹੈਂਡ ਪੰਪ ਚੱਲਦਾ ਹੈ ਤਾਂ ਪਾਣੀ ਦੀ ਬਜਾਏ ਸਰਾਬ ਨਿਕਲਦੀ ਹੈ। ਮੁਖਬਰ ਦੀ ਇਤਲਾਹ ‘ਤੇ ਪੁਲਿਸ ਨੇ ਛਾਪਾ ਮਾਰਿਆ ਲੱਖਾਂ ਲੀਟਰ ਨਕਲੀ ਸ਼ਰਾਬ ਬਰਾਮਦ

