Powercut in Patiala On 30 November 2023
November 29, 2023 - PatialaPolitics
Powercut in Patiala On 30 November 2023
ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 30.11.2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ ਤੇ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ 11 ਕੇਵੀ ਘਲੋੜੀ ਗੇਟ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਸਰਕਾਰੀ ਕੁਆਟਰ ਘਲੌੜੀ ਗੇਟ, ਭਗਤ ਸਿੰਘ ਚੋਂਕ, ਬਲਾਕ ਨੰਬਰ 1 ਅਤੇ 2, ਪ੍ਰਤਾਪ ਕਲੋਨੀ,ਜੋਤੀ ਇੰਕਲੇਵ ਆਦਿ ਦੀ ਬਿਜਲੀ ਸਪਲਾਈ ਮਿਤੀ 30.11.2023 ਨੂੰ 10.00 AM ਤੋਂ 04.00 PM ਤੱਕ ਬੰਦ ਰਹੇਗੀ ਜੀ
ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਮੋਬਾਇਲ ਨੰ- 9646124408
ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 30.11.2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ ਤੇ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ 11 ਕੇਵੀ ਜੀਵਨ ਕੰਪਲੈਕਸ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਜੀਵਨ ਕੰਪਲੈਕਸ,ਸੰਤ ਇੰਨਕਲੇਵ, ਤੇਗ ਕਲੋਨੀ,ਮਹਿੰਦਰਾ ਕੰਪਲੈਕਸ, ਖੇੜੀ ਗੁੱਜਰਾ ਪਿੰਡ, ਏਅਰ ਐਵੀਨਿਊ, ਬਜਟ ਹੋਮ,ਫਤਿਹ ਇੰਨਕਲੇਵ, ਅਫਸਰ ਕਲੋਨੀ ਫੇਸ 1 ਅਤੇ 2,ਖੋਖਰ ਕੰਪਲੈਕਸ, ਨਿਊ ਅਫਸਰ ਕਲੋਨੀ, ਸਾਂਈ ਵਿਹਾਰ ਆਦਿ ਦੀਬਿਜਲੀ ਸਪਲਾਈ ਮਿਤੀ 30.11.2023 ਨੂੰ 10.00 AM ਤੋਂ 04.00 PM ਤੱਕ ਬੰਦ ਰਹੇਗੀ ਜੀ
ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਮੋਬਾਇਲ ਨੰ- 9646124408
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਰਾਜ ਪਾਵਰ ਜਾਣਕਾਰੀ ਪਟਿਆਲਾ 30/11/2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ,11 ਕੇ.ਵੀ ਨਰਿੰਦਰ ਇਨਕਲੇਵ , 11 ਕੇ.ਵੀ ਘੁੰਮਣ ਨਗਰ,11 ਕੇ.ਵੀ ਨਰਿੰਦਰ ਇਨਕਲੇਵ ,11ਕੇ.ਵੀ ਇੰਡ ਅਸਟੇਟ ਨਿਊ 11 ਕੇ.ਵੀ ਅਨਾਜ ਮੰਡੀ ਫੀਡਰ,11 ਕੇ.ਵੀ ਦੀਪ ਨਗਰ ਦੀ ਜ਼ਰੂਰੀ ਮੁਰਮੰਤ ਲਈ ਇੰਡ ਅਸਟੇਟ ਨਿਊ, ਨਰਿੰਦਰ ਇਨਕਲੇਵ, ਹਰਿੰਦਰ ਨਗਰ ਦਾ ਕੁਝ ਏਰਿਆ,ਨਿਊ ਮੇਹਰ ਸਿੰਘ ਕਲੋਨੀ ਅਰਸ਼ ਨਗਰ, ਖਾਲਸਾ ਨਗਰ, ਗਿੱਲ ਇਨਕਲੇਵ, ਘੁੰਮਣ ਨਗਰ-ਏ ,ਇੰਡ ਅਸਟੇਟ ਨਿਊ, ਨਰਿੰਦਰ ਇਨਕਲੇਵ, ਹਰਿੰਦਰ ਨਗਰ ਦਾ ਕੁਝ ਏਰਿਆ,ਨਿਊ ਮੇਹਰ ਸਿੰਘ ਕਲੋਨੀ ਅਨਾਜ ਮੰਡੀ, ਯਾਦਵਿੰਦਰਾ ਕਲੋਨੀ ,ਕਲੈਰੀਆ ਹੋਟਲ, ,ਰਣਜੀਤ ਵਿਹਾਰ,ਇੰਦਰਾ ਕਲੋਨੀ, ਕਿਸਾਨ ਮਾਰਕੀਟ, ਰਤਨ ਨਗਰ , ਸਰਹਿੰਦ ਰੋਡ ਮੇਨ ਤੇ ਦਰਖਤਾਂ ਦੀਆਂ ਟਾਹਣੀਆਂ ਦੀ ਛੰਗਾਈ ਝਿਲ ਪਿੰਡ, ਰਤਨ ਨਗਰ, ਸ਼ਹੀਦ ਊਧਮ ਸਿੰਘ ਨਗਰ ਗਲੀ ਨੰ 9ਤੋ12, ਅਮਨ ਨਗਰext ,ਕੁਝ ਏਰਿਆ ਦੀਪ ਨਗਰ ਆਦਿ ਦੀ ਬਿਜਾਲੀ ਸਪਲਾਈ ਮਿਤੀ 30/11/2023 ਨੂੰ ਸੇਵੇਰ 10.00ਵਜੇ ਤੋਂ 04.00ਵਜੇ ਤੱਕ ਬੰਦ ਰਹੇਗੀ
ਜਾਰੀ ਕਰਤਾ:ਇੰਜ:ਗੁਰਮੀਤ ਸਿੰਘ ਬਾਗੜੀ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਉਪ ਮੰਡਲ ਪਟਿਆਲਾ।
ਮੌਬਾਇਲ ਨਂ:9646110048