Sikh Symbol Khanda Sahib Printed On Women Undergarments Sold In Delhi

December 1, 2023 - PatialaPolitics

Sikh Symbol Khanda Sahib Printed On Women Undergarments Sold In Delhi

ਅੰਡਰਗਾਰਮੈਂਟ ‘ਤੇ ਸਿੱਖ ਚਿੰਨ੍ਹ ਖੰਡੇ ਨੂੰ ਛਾਪਣ ਕਾਰਨ ਗਾਂਧੀਨਗਰ ਥਾਣੇ ‘ਚ ਸਿੱਖ ਭਾਈਚਾਰੇ ਦਾ ਵਿਰੋਧ ਰਾਜਧਾਨੀ ਦਿੱਲੀ ਦੇ ਏਸ਼ੀਆ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ਗਾਂਧੀਨਗਰ ਦੇ ਸੁਭਾਸ਼ ਰੋਡ ‘ਤੇ ਸਥਿਤ ਇੱਕ ਦੁਕਾਨਦਾਰ ਨੇ ਔਰਤਾਂ ਦੇ ਅੰਡਰਗਾਰਮੈਂਟਸ ‘ਤੇ ਸਿੱਖ ਕੌਮ ਦਾ ਪ੍ਰਤੀਕ ਖੰਡਾ ਛਾਪ ਕੇ ਸਿੱਖ ਭਾਈਚਾਰੇ ਦੀ ਆਸਥਾ ਨਾਲ ਖਿਲਵਾੜ ਕੀਤਾ ਹੈ।