Kanu Priya to be new President of PU Chandigarh
September 6, 2018 - PatialaPolitics
Kanu Priya SFS to be new President of Panjab University Chandigarh. #PatialaPolitics
ਕਨੂੰਪ੍ਰਿਆ ਨੂੰ 2802 ਵੋਟਾਂ, ਏ.ਬੀ.ਵੀ.ਪੀ ਦੇ ਉਮੀਦਵਾਰ ਅਸ਼ੀਸ਼ ਰਾਣਾ ਨੂੰ 2083 ਵੋਟਾਂ, ਐਸ.ਓ.ਆਈ. ਦੇ ਉਮੀਦਵਾਰ ਇਕਬਾਲਪ੍ਰੀਤ ਸਿੰਘ ਨੂੰ1987 ਵੋਟਾਂ ਤੇ ਐਨ.ਐਸ.ਯੂ.ਆਈ ਦੇ ਉਮੀਦਵਾਰ ਅਨੁਜ ਸਿੰਘ ਨੂੰ 1583 ਵੋਟਾਂ ਮਿਲੀਆਂ। ਕਨੂਪ੍ਰੀਆ ਨੇ ਕੁੱਲ 719 ਵੋਟਾਂ ਦੇ ਫਰਕ ਨਾਲ ਏ.ਬੀ.ਵੀ.ਪੀ ਤੇ ਐਸ.ੳ.ਆਈ ਤੋਂ ਜਿੱਤ ਹਾਸਲ ਕੀਤੀ।