Patiala: Two Cousin brothers killed in accident near Devigarh road

December 6, 2023 - PatialaPolitics

Patiala: Two Cousin brothers killed in accident near Devigarh road

ਮਿਤੀ 4/12/23 ਸਮਾ 8.30 ਪੀ.ਐਮ ਤੇ ਪਟਿਆਲਾ ਚ ਦੋ ਭਰਾਵਾਂ ਦੀ ਸੜਕ ਹਾਦਸੇ ਚ ਮੌਤ ਦੀ ਖ਼ਬਰ ਸਾਮਣੇ ਆਈ ਹੈ। ਹਰਮੇਸ਼ ਸਿੰਘ ਦਾ ਲੜਕਾ ਸੁਖਚੈਨ ਸਿੰਘ ਅਤੇ ਉਹਨਾਂ ਦਾ ਭਤੀਜਾ ਸੰਦੀਪ ਸਿੰਘ ਪੁੱਤਰ ਜਸਵੰਤ ਸਿੰਘ, ਜੋ ਕਿ ਮੋਟਰਸਾਇਕਲ ਨੰ. PB-11DC-0356 ਤੇ ਸਵਾਰ ਹੋ ਕੇ ਦੋਵੀਗੜ੍ਹ ਰੋਡ ਨੇੜੇ ਗੁਰਦੁਆਰਾ ਨਾਨਕਸਰ ਕੋਲ ਜਾ ਰਹੇ ਸਨ, ਜੋ ਨਾ-ਮਾਲੂਮ ਡਰਾਇਵਰ ਨੇ ਆਪਣੀ ਕਾਰ ਜਿਸਦਾ ਨੁੰ PB-28H-9439 ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਹਨਾ ਵਿੱਚ ਮਾਰੀ, ਜੋ ਐਕਸੀਡੈਂਟ ਵਿੱਚ ਦੋਵਾ ਭਰਾਵਾਂ ਦੀ ਮੋਤ ਹੋ ਗਈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 279,304-A, 427 IPC ਲਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ