Patiala: Man tried to go close near holy idol at Shri Kali Mata Mandir,arrested

December 12, 2023 - PatialaPolitics

Patiala: Man tried to go close near holy idol at Shri Kali Mata Mandir,arrested

ਪਟਿਆਲਾ- ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਸ਼ਹਿਰ ਦੇ ਹੀ ਰਹਿਣ ਵਾਲੇ ਮਨਜੀਤ ਸਿੰਘ ਪੁੱਤਰ ਮੱਘਰ ਸਿੰਘ ਨਾਮ ਦੇ ਵਿਅਕਤੀ ਨੇ ਮਾਤਾ ਦੀ ਪਵਿੱਤਰ ਮੂਰਤੀ ਦੇ ਸਿੰਘਾਸਣ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਉਸਨੂੰ ਸੇਵਾਦਾਰਾਂ ਤੇ ਪੁਲਿਸ ਵਲੋਂ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ।ਐਸ ਐਸ ਪੀ ਵਰੁਣ ਸ਼ਰਮਾ ਤੇ ਐਸ ਡੀ ਐਮ ਇਸਮਤ ਵਿਜੇ ਸਿੰਘ ਮੌਕੇ ‘ਤੇ ਪੁੱਜੇ। ਸਥਿਤੀ ਕਾਬੂ ਹੇਠ।

Patiala- A man named Manjit Singh son of Maghar Singh, a resident of the city, tried to get close to the throne of the holy idol of the Mata Rani at Sri Kali Devi Temple. #PatialaPolitics