Powercut in Patiala on 14 December 2023

December 13, 2023 - PatialaPolitics

Powercut in Patiala on 14 December 2023

 

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 13-12-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਸ਼ਕਤੀ ਵਿਹਾਰ ਗਰਿੱਡ ਤੋ ਚਲਦੇ 11 ਕੇ.ਵੀ. ਮਾਡਲ ਟਾਊਨ ਫੀਡਰ ਅਧੀਨ ਪੈਂਦੇ ਏਰੀਆ ਦੇ ਟਰਾਸਫਾਰਮਰ ਜਿਵੇਂ ਕਿ 100 ਕੇ.ਵੀ. ਏ ਤ੍ਰਿਕੋਣਾ ਪਾਰਕ ਵਾਲਾ,100 ਕੇ.ਵੀ. ਏ ਸਰਕਾਰੀ ਗਰਲ ਸਕੂਲ ਵਾਲਾ, 100 ਕੇ.ਵੀ. ਏ 96 C ਦੇ ਸਾਹਮਣੇ ਵਾਲਾ ਤੋ ਚਲਦੇ ਏਰੀਆ ਦੀ ਏਰੀਆਂ ਦੀ ਬਿਜਲੀ ਸਪਲਾਈ ਰੇਲਵੇ ਦੇ ਕੰਮ ਕਰਨ ਲਈ ਮਿਤੀ 14-12-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ 06:00 ਵਜੇ ਤੱਕ ਬੰਦ ਰਹੇਗੀ ।

ਜਾਰੀ ਕਰਤਾ:ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।

ਬਿਜਲੀ ਬੰਦ ਸੰਬੰਧੀ ਜਾਣਕਾਰੀ-

ਪਟਿਆਲਾ 14.12.2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ ਤੇ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ 11 ਕੇਵੀ ਜੀਵਨ ਕੰਪਲੈਕਸ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਜੀਵਨ ਕੰਪਲੈਕਸ,ਸੰਤ ਇੰਨਕਲੇਵ, ਤੇਗ ਕਲੋਨੀ,ਮਹਿੰਦਰਾ ਕੰਪਲੈਕਸ, ਖੇੜੀ ਗੁੱਜਰਾ ਪਿੰਡ, ਏਅਰ ਐਵੀਨਿਊ, ਬਜਟ ਹੋਮ,ਫਤਿਹ ਇੰਨਕਲੇਵ, ਅਫਸਰ ਕਲੋਨੀ ਫੇਸ 1 ਅਤੇ 2,ਖੋਖਰ ਕੰਪਲੈਕਸ, ਨਿਊ ਅਫਸਰ ਕਲੋਨੀ, ਸਾਂਈ ਵਿਹਾਰ ਆਦਿ ਦੀਬਿਜਲੀ ਸਪਲਾਈ ਮਿਤੀ 14.12.2023 ਨੂੰ 10.00 AM ਤੋਂ 02.00 PM ਤੱਕ ਬੰਦ ਰਹੇਗੀ ਜੀ

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।

ਮੋਬਾਇਲ ਨੰ- 9646124408