Powercut in Patiala on 22 December 2023

December 21, 2023 - PatialaPolitics

Powercut in Patiala on 22 December 2023

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 21-12-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਐਨ ਆਈ ਐਸ ਅਧੀਨ ਪੈਂਦੇ 11 ਕੇ.ਵੀ. ਪੈਲੇਸ ਫੀਡਰ ਦੀ ਜਰੂਰੀ ਮੁਰੰਮਤ ਲਈ ਪੂਰਬੀ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ,ਮੋਤੀ ਬਾਗ ਕਲੋਨੀ ,ਨਿਊ ਮੋਤੀ ਬਾਗ ਕਲੋਨੀ, ਤੇਗ ਬਹਾਦੁਰ ਕਲੋਨੀ,ਸਰਕਾਰੀ ਡਿਸਪੈਂਸਰੀ ਰੋਡ, ਨਰੂਲਾ ਕਲੋਨੀ, ਧੀਰੂ ਨਗਰ, ਅਰਜੁਨ ਨਗਰ, ਵਾਈ ਪੀ ਐਸ ਚੌਂਕ, ਬੁੱਢਾ ਦਲ ਮਾਰਕਿਟ, ਪੋਲੋ ਗ੍ਰਾਊਂਡ ਦੀ ਬਿਜਲੀ ਸਪਲਾਈ ਮਿਤੀ 22-12-2023 ਨੂੰ ਸਵੇਰੇ 11:00 ਵਜੇ ਤੋਂ ਲੈ ਕੇ ਸ਼ਾਮ 14:00 ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ: ਉਪ ਮੰਡਲ ਅਫ਼ਸਰ ਪੂਰਬ ਤਕਨੀਕੀ , ਪਟਿਆਲਾ।

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 22-12-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਸ਼ਕਤੀ ਵਿਹਾਰ ਅਧੀਨ ਪੈਂਦੇ 11 ਕੇ.ਵੀ. ਭਾਰਤ ਨਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ,ਕਾਕਾ ਕਲੋਨੀ ਦਾ 1 ਨੰਬਰ ਟ/ਫ, ਗੁਰਦਰਸ਼ਨ ਨਗਰ ਦੇ 3 ਨੰਬਰ ਟ/ਫ, ਮਜੀਠੀਆ ਕੇ ਬਲਾਕ ਦੀ ਬਿਜਲੀ ਸਪਲਾਈ ਮਿਤੀ 22-12-2023 ਨੂੰ ਸਵੇਰੇ 11:00 ਵਜੇ ਤੋਂ ਲੈ ਕੇ ਸ਼ਾਮ 14:00 ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ: ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।

 

ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 21-12-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਸ਼ਕਤੀ ਵਿਹਾਰ ਤੋਂ ਚੱਲਦੇ 11 ਕੇ.ਵੀ. ਸੰਤ ਨਗਰ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਰਾਜ ਕਮਲ ਸਕੁਏਅਰ ਮਾਰਕੀਟ, ਲੈਂਡ ਆਫ ਗਰਿੱਲ, ਹੋਟਲ ਜੀਵਨ ਪਲਾਜ਼ਾ ਨੇੜੇ ਮਾਰਕੀਟ, ਡੀ ਏ ਵੀ ਸਕੂਲ, ਜੱਗੀ ਸਵੀਟ, ਸਾਹਨੀ ਬੇਕਰੀ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਏਕਤਾ ਵਿਹਾਰ, ਡਾ. ਸਦਾਨਾ ਕਲੀਨਿਕ ਨੇੜੇ ਏਰੀਆ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ ਦਾ ਕੁੱਝ ਏਰੀਆ ਆਦਿ ਦੀ ਬਿਜਲੀ ਸਪਲਾਈ 22-12-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 03:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

 

ਜਾਰੀ ਕਰਤਾ: ਉਪ ਮੰਡਲ ਅਫ਼ਸਰ

ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ

ਬਿਜਲੀ ਬੰਦ ਸੰਬੰਧੀ ਜਾਣਕਾਰੀ-

ਪਟਿਆਲਾ 21.12.2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ ਪਸਿਆਣਾ ਗਰਿੱਡ ਸ/ਸ ਵਿਖੇ 11ਕੇ.ਵੀ ਬੱਸ ਬਾਰ 2 ਦੀ ਜਰੂਰੀ ਮੁਰੰਮਤ ਲਈ ਕੈਂਟ ਉਪ ਮੰਡਲ ਪਟਿਆਲਾ ਅਧੀਨ ਪੈਂਦੇ ਇਲਾਕੇ ਜਿਵੇਂ , ਭਾਖੜਾ ਇਨਕਲੇਵ, ਗਰੀਨ ਪਾਰਕ ਕਾਲੋਨੀ ਪਸਿਆਣਾ, ਪੁਡਾ ਫਲੈਟ, ਹਾਜੀਮਾਜਰਾ, ਮਲੌਮਆਜਰਾ, ਪਟਿਆਲਾ ਡਿਸਟਿਲਰੀ ਫੀਡਰ, ਡਰੇਨ ਫੀਡਰ ਆਦਿ ਦੀ ਬਿਜਲੀ ਸਪਲਾਈ ਮਿਤੀ 22.12.2023 ਨੂੰ 10.00 AM ਤੋਂ 04.00 PM ਤੱਕ ਬੰਦ ਰਹੇਗੀ ਜੀ

ਜਾਰੀ ਕਰਤਾ- ਉਪ ਮੰਡਲ ਅਫਸਰ ਕੈਂਟ ਸ/ਡ ਪਟਿਆਲਾ।

ਮੋਬਾਇਲ ਨੰ- 9646110041