Powercut in Patiala On 6 January 2023

January 5, 2024 - PatialaPolitics

Powercut in Patiala On 6 January 2023

ਬਿਜਲੀ ਬੰਦ ਸੰਬੰਧੀ ਜਾਣਕਾਰੀ-

ਪਟਿਆਲਾ 05-01-2024

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਨੋਰੀ ਅੱਡਾ ਗਰਿੱਡ ਸ/ਸ ਤੋਂ ਚਲਦੇ 11ਕੇ.ਵੀ. ਸ਼ਾਹੀ ਸਮਾਧਾ ਫੀਡਰ ਦੀ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਢਿਲੋਂ ਕਲੋਨੀ,ਘਾਹ ਮੰਡੀ, ਸ਼ਾਹੀ ਸਮਾਧਾ,ਬੀ. ਐਨ. ਖਾਲਸਾ ਸਕੂਲ, ਤੋਪ ਖਾਣਾ ਮੋੜ, ਰਘੋ ਮਾਜਰਾ ਸਬਜੀ ਮੰਡੀ, ਪੀਲੀ ਸੜਕ ਅਦਿ ਦੀ ਬਿਜਲੀ ਸਪਲਾਈ ਮਿਤੀ 6-01-2024 ਦਿਨ ਸ਼ਨੀਵਾਰ ਨੂੰ 10.00 AM ਤੋਂ 04:00 PM ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।

ਮੋਬਾਇਲ ਨੰ- 9646124408

ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 05-01-2024

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਸ਼ਕਤੀ ਵਿਹਾਰ ਗਰਿੱਡ ਸ/ਸ ਤੋਂ ਚੱਲਦੇ 11 ਕੇ.ਵੀ. ਬਚਿੱਤਰ ਨਗਰ ਫੀਡਰ ਦੇ ਅਧੀਨ ਸ਼ੋਅਰੂਮ ਜਿਵੇਂ ਕਿ ਕੈਪਸਨ, ਵੁੱਡਲੈਂਡ, ਗਰੈਂਡ ਪਾਰਕ ਹੋਟਲ, ਚਾਰਮ ਕਲੇਕਸ਼ਨ, ਪ੍ਰੀਤ ਹਸਪਤਾਲ ਆਦਿ ਏਰੀਆ ਦੇ 7 ਨੰਬਰ ਫਰਾਂਸਫਾਰਮਰ ਦੀ ਬਿਜਲੀ ਸਪਲਾਈ ਮਿਤੀ 06-01-24 ਨੂੰ ਸਮਾਂ 09:30 ਵਜੇ ਸਵੇਰੇ ਤੋਂ ਲੈ ਕੇ 03:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

 

ਜਾਰੀ ਕਰਤਾ: ਉਪ ਮੰਡਲ ਅਫ਼ਸਰ

ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ

ਮੋਬਾਈਲ ਨੰਬਰ:- 96461-24409