One Killed in accident in Patiala Cheeka road

January 6, 2024 - PatialaPolitics

One Killed in accident in Patiala Cheeka road

ਪਟਿਆਲਾ ਵਿੱਚ ਦਿਨੋ ਦਿਨ ਸੜਕ ਹਾਦਸੇ ਵੱਧ ਦੇ ਜਾ ਰਹੇ ਹਨ, ਉਥੇ ਹੀ ਇਕ ਹੋਰ ਨਵਾਂ ਕੇਸ ਸਾਮਣੇ ਆਇਆ ਹੈ। ਪੁਲਿਸ ਦੁਆਰਾ ਦਰਜ਼ FIR ਦੌਰਾਨ ਮਿਤੀ 04/01/24 ਨੂੰ ਸਮਾਂ 09.00 ਪੀ.ਐਮ ਤੇ ਮਨਜੀਤ ਕੁਮਾਰ ਪੁੱਤਰ ਅੰਬੂ ਰਾਮ ਵਾਸੀ ਡੇਰਾ ਬਾਜੀਗਰ ਪਿੰਡ ਬਿਲਾਸਪੁਰ ਆਪਣੇ ਟੈਂਪੂ ਟਾਟਾ ਏਸ਼ (ਛੋਟਾ ਹਾਥੀ) ਨੰ. HR-65A-5751 ਤੇ ਸਵਾਰ ਹੋ ਕੇ ਟੀ-ਪੁਆਇੰਟ ਡੇਰਾ ਸੁਨਿਆਰਹੇੜੀ ਕੋਲ ਜਾ ਰਿਹਾ ਸੀ, ਜੋ ਨਾ ਮਾਲੂਮ ਡਰਾਈਵਰ ਨੇ ਆਪਣਾ ਟਰੱਕ ਬੜੀ ਤੇਜੀ ਤੇ ਲਾਪ੍ਰਵਾਹੀ ਦੇ ਨਾਲ ਲਿਆ ਕੇ ਮਨਜੀਤ ਕੁਮਾਰ ਦੇ ਵਿੱਚ ਮਾਰਿਆ ਜਿਸਦਾ ਟਰੱਕ ਨੂੰ PB-11CP-4651 ਹੈ, ਜੋ ਐਕਸੀਡੈਂਟ ਵਿੱਚ ਮਨਜੀਤ ਦੇ ਕਾਫੀ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ, ਜਿੱਥੇ ਡਾਕਟਰ ਵੱਲੋਂ ਮਨਜੀਤ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 279,304-A 427 IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ