One killed in accident on Patiala Nabha road

January 7, 2024 - PatialaPolitics

One killed in accident on Patiala Nabha road

ਸ਼ਹਿਰ ਵਿਚ ਦਿਨੋ ਦਿਨ ਸੜਕ ਹਾਦਸੇ ਦੀ ਘਟਨਾਵਾਂ ਵੱਧ ਦੀ ਜਾ ਰਹੀ ਹੈ, ਇਸੇ ਤਰਾਂ ਦਾ ਇਕ ਕੇਸ ਹੋਰ ਸਾਮਣੇ ਆਇਆ ਹੈ, ਪੁਲਸ ਵਲੋਂ ਦਰਜ਼ FIR ਦੌਰਾਨ ਮਿਤੀ 5/1/24 ਸਮਾ 8.45 PM ਤੇ ਅਭਿਸ਼ੇਕ ਆਪਣੇ ਦੋਸਤ ਮੋਹਿਤ ਬਿਸਟ ਨਾਲ ਕਾਰ ਨੰ. PB-13AR-8917 ਤੇ ਸਵਾਰ ਹੋ ਕੇ ਪਿੰਡ ਘਮਰੌਦਾ ਨੇੜੇ ਜਾ ਰਿਹਾ ਸੀ, ਜੋ ਅੱਗੇ ਜਾ ਰਹੇ ਨਾ-ਮਾਲੂਮ ਟਰੈਕਟਰ ਟਰਾਲੀ ਜਿਸਦਾ ਨੰਬਰ PB-13T-1646 ਹੈ, ਡਰਾਇਵਰ ਨੇ ਇੱਕਦਮ ਕੱਟ ਮਾਰ ਦਿੱਤਾ, ਜਿਸ ਕਾਰਨ ਉਹਨਾਂ ਦੀ ਕਾਰ ਟਰਾਲੀ ਨਾਲ ਟਕਰਾ ਕੇ ਦਰੱਖਤ ਵਿੱਚ ਜਾ ਵੱਜੀ, ਜੋ ਐਕਸੀਡੈਂਟ ਵਿੱਚ ਅਭਿਸ਼ੇਕ ਦੇ ਮੋਹਿਤ ਦੀ ਮੌਤ ਹੋ ਗਈ ਤੇ ਅਭਿਸ਼ੇਕ ਦੇ ਸੱਟਾ ਲੱਗੀਆ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 279,304-A,337,427 IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ