Powercut in Patiala on 13 January 2023

January 12, 2024 - PatialaPolitics

 

Powercut in Patiala on 13 January 2023

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 12-01-2024

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਥਾਪਰ ਗਰਿੱਡ ਤੋ ਚਲਦੇ 11 ਕੇ.ਵੀ. ਯਾਦਵਿੰਦਰਾ ਇਨਕਲੇਵ ਫੀਡਰ ਅਧੀਨ ਆਉਂਦੇ ਏਰੀਆ ਜਿਵੇਂ ਕਿ ਮਹਾਰਾਜਾ ਯਾਦਵਿੰਦਰਾ ਇਨਕਲੇਵ, ਗਰੇਵਾਲ ਮਾਰਕੀਟ, ਪ੍ਰੀਤਮ ਪਾਰਕ, ਸੈਂਚੁਰੀ ਇਨਕਲੇਵ , ਫੁਲ ਹਸਪਤਾਲ, ਕ੍ਰਿਸ਼ਨਾ ਕਲੋਨੀ, ਆਈ.ਟੀ.ਆਈ ਰੋਡ , ਐਵਰੈਸਟ ਸਕੂਲ, ਆਦਿ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਆਉਂਦੇ ਏਰੀਆਂ ਦੀ ਬਿਜਲੀ ਸਪਲਾਈ ਮਿਤੀ 13-01-2024 ਨੂੰ ਸਵੇਰੇ 10.00 ਵਜੇ ਤੋਂ ਲੈ ਕੇ 01:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ ।

ਜਾਰੀ ਕਰਤਾ:ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 12-01-2024

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ ਮਾਲ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ:-

ਗਰੀਨ ਵਿਯੂਕਲੋਨੀ, ਬਾਂਰਾਦਰੀ ਅਸਤਬਲ, ,ਪੀ ਪੀਐਸ ਦਫਤਰ, ਞਿਜੀਲੈਸ ਦਫਤਰ , ਮਹਾਰਾਣੀ ਕਲੱਬ ਬਾਰਾਦਰੀ ਦੀ ਬਿਜਲੀ ਸਪਲਾਈ ਮਿਤੀ 14-01-2024 ਨੂੰ ਸਵੇਰੇ 10:00 ਵਜੇ ਤੋਂ ਲੈ ਕੇ 14:00 ਵਜੇ ਤੱਕ ਬੰਦ ਰਹੇਗੀ ।

 

ਜਾਰੀ ਕਰਤਾ:

ਇੰਜ: ਪ੍ਰੀਤਇੰਦਰ ਸਿੰਘ

ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।

ਮੋਬਾਈਲ ਨੰਬਰ:- 96461-24414