Patiala: FIR against 16 unknown in EX MC Seema Sharma attack case

January 13, 2024 - PatialaPolitics

Patiala: FIR against 16 unknown in EX MC Seema Sharma attack case

ਪਟਿਆਲਾ: ਸਾਬਕਾ MC ਸੀਮਾ ਸ਼ਰਮਾ ਹਮਲਾ ਮਾਮਲੇ ਚ 16 ਅਣਪਛਾਤੇ ਖ਼ਿਲਾਫ਼ FIR ਦਰਜ਼।ਪੁਲਿਸ ਵਲੋਂ ਦਰਜ਼ FIR ਦੌਰਾਨ ਮਿਤੀ 11/01/24 ਸਮਾ 8.30 PM ਤੇ ਨਾ-ਮਾਲੂਮ ਵਿਅਕਤੀਆਂ, ਜੋ ਕਿ ਤਿੰਨ ਕਾਰਾ ਤੇ ਸਵਾਰ ਹੋ ਕੇ ਸੀਮਾ ਸ਼ਰਮਾ ਦੇ ਘਰ ਆਏ ਅਤੇ ਇੱਟਾ ਰੋੜਿਆ ਨਾਲ ਘਰ ਦੀ ਭੰਨਤੋੜ ਕੀਤੀ ਤੇ ਉਹਨਾਂ ਦੀ ਕਾਰ ਦੀ ਵੀ ਕਾਫੀ ਭੰਨਤੋੜ ਕਰਕੇ ਜਾਨੋ ਮਾਰਨ ਦੀਆ ਧਮਕੀਆ ਦੇ ਕੇ ਮੌਕੇ ਤੋ ਫਰਾਰ ਹੋ ਗਏ। ਪਟਿਆਲਾ ਪੁਲਿਸ ਨੇ 16 ਨਾ ਮਾਲੂਮ ਵਿਅਕਤੀਆਂ ਖਿਲਾਫ ਧਾਰਾ FIR U/S 458,148, 149,506,427 IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ

 

View this post on Instagram

 

A post shared by Patiala Politics (@patialapolitics)