PunBus Bus Carrying Passenger Falls Into Canal In Punjab

January 18, 2024 - PatialaPolitics

PunBus Bus Carrying Passenger Falls Into Canal In Punjab

ਪੰਜਾਬ ਰੋਡਵੇਜ਼ ਪੱਟੀ ਡੀਪੂ ਦੀ ਬੱਸ ਅੰਮ੍ਰਿਤਸਰ ਚੱਬੇ ਦੇ ਕੋਲ ਗੁਰਦੁਆਰਾ ਬਾਬਾ ਨੌਧ ਸਿੰਘ ਨੇੜੇ ਨਹਿਰ ਵਿਚ ਪਲਟ ਗਈ ਹੈ। ਹਾਲਾਂਕਿ ਸਵਾਰੀਆਂ ਦਾ ਬਚਾਅ ਹੋ ਗਿਆ ਹੈ। ਬੱਸ ਪੱਟੀ ਤੋਂ ਅੰਮ੍ਰਿਤਸਰ ਜਾ ਰਹੀ ਸੀ।