Patients to get all medicines in govt hospitals of Punjab after Jan 26

January 25, 2024 - PatialaPolitics

 

Patients to get all medicines in govt hospitals of Punjab after Jan 26

26 ਜਨਵਰੀ ਤੋਂ ਬਾਅਦ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਦਵਾਈਆਂ ਅੰਦਰੋਂ ਹੀ ਮਿਲਣਗੀਆਂ… ਕੋਈ ਵੀ ਡਾਕਟਰ ਬਾਹਰਲੀ ਦਵਾਈ ਨਹੀਂ ਲਿਖ ਸਕੇਗਾ… ਸਾਰੇ ਹਸਪਤਾਲਾਂ ‘ਚ ਐਕਸ-ਰੇ ਤੇ ਅਲਟਰਾਸਾਊਂਡ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ… ਸਾਡਾ ਮੁੱਖ ਟੀਚਾ ਸਿਹਤਮੰਦ ਪੰਜਾਬ ਬਣਾਉਣਾ ਹੈ..