Get ready for Rain Patiala

January 30, 2024 - PatialaPolitics

Get ready for Rain Patiala

ਸਾਲ ਦਾ ਪਹਿਲਾ ਪੱਛਮੀ ਸਿਸਟਮ 30 ਜਨਵਰੀ ਦੀ ਸ਼ਾਮ ਜਾਂ ਰਾਤ ਤੋਂ ਹਲਕੇ ਮੀਂਹ ਨਾਲ ਪ੍ਰਭਾਵਿਤ ਕਰਨਾ ਸੁਰੂ ਕਰ ਸਕਦਾ, 31 ਜਨਵਰੀ ਅਤੇ 1 ਫਰਵਰੀ ਨੂੰ ਬਹੁਤੇ ਖੇਤਰਾਂ ‘ਚ ਦਰਮਿਆਨੇ ਮੀਂਹ ਦੀ ਉਮੀਦ ਹੈ ਕਿਤੇ ਕਿਤੇ ਭਾਰੀ ਮੀਂਹ ਵੀ ਪਵੇਗਾ। 2-4 ਜਿਲ੍ਹਿਆਂ ‘ਚ ਗੜੇਮਾਰੀ ਵੀ ਹੋ ਸਕਦੀ ਆ। ਉਸਤੋਂ ਬਾਅਦ 3 ਜਾਂ 4 ਫਰਵਰੀ ਨੂੰ ਅਗਲਾ ਪੱਛਮੀ ਸਿਸਟਮ ਹਲਕੇ- ਦਰਮਿਆਨੇ ਮੀਂਹ ਨਾਲ ਪ੍ਰਭਾਵਿਤ ਕਰ ਸਕਦਾ।

ਜਾਰੀ ਕਰਤਾ – ਮੌਸਮ ਪੰਜਾਬ ਦਾ