Powercut in Patiala on 1 February 2024

January 31, 2024 - PatialaPolitics

Powercut in Patiala on 1 February 2024

ਬਿਜਲੀ ਬੰਦ ਸੰਬੰਧੀ ਜਾਣਕਾਰੀ-

ਪਟਿਆਲਾ 1/02/24

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਨੌਰ ਗਰਿੱਡ ਸ/ਸ ਤੋਂ ਚਲਦੇ 11ਕੇ.ਵੀ ਅਰਬਨ ਖਾਂਸੀਆ ਫੀਡਰ ਦੀ ਮੇਨ ਪੁਰਾਣੀ ਤਾਰਾਂ ਨੂੰ ਨਵੀ ਤਾਰਾਂ ਨਾਲ ਬਦਲੀ ਕਰਨ ਲਈ ਸਨੌਰ ਉਪ ਮੰਡਲ ਅਧੀਨ ਪੈਂਦੇ ਇਲਾਕੇ ਅਸਰਪੁਰ ,ਕਰਤਾਰਪੁਰ, ਪੂਨੀਆ ਜੱਟਾ, ਬੋਸਰ ਕਲਾਂ, ਬੌਸਰ ਖੁਰਦ ,ਖੁੱਡਾ ,ਲਲੀਨਾ ਗਨੋਰ ,ਬੱਲਾਂ ,ਬਲਮਗੜ੍ਹ, ਦਦਹੇਡੀਆ, ਸ਼ਾਦੀਪੁਰ, ਕਾਠਗਡ ਚੰਨਾ ,,ਫਤਿਹਪੁਰ ਜੱਟਾ ਖਾਂਸੀਆ, ਮੂੰਦਪੁਰ ਜੱਟਾ, ਹੀਰਾਗੜ,ਸਨੌਰ ਸਹਿਰ ਅਸਰਪੁਰ ਰੋੜ , ਬੋਸਰ ਰੋੜ, ਬੋਲੜ ਚੌਕ, ਅਕੌਤ, ਸੁਨਿਆਰਹੇੜੀ, ਭੱਟੀਆ, ਮਝਾਲ ਡੇਰਾ, ਤੇਜਾਂ, ਪੂਨੀਆ, ਅਸਮਾਨਪੁਰ, ਨੈਣ ਕਲਾਂ, ਡੇਰਾ ਅੰਬਰਸਰੀਆ, ਖਾਂਸਿਆਂ, ਕੂਲੇਮਾਜਰਾ ,ਨਵੋਦਿਆ ਸਕੂਲ਼ ਅਦਿ ਅਤੇ 11 ਕੇਵੀ ਅਨਾਜ ਮੰਡੀ, ਅਸਮਾਨਪੁਰ, ਰਾਜੂ ਥਰਮੋਫ਼ਾਰਮਰ, ਬਹਿਲ, ਅਤੇ 11 ਕੇਵੀ ਹੀਰਾਗੜ ਫੀਡਰਾਂ ਦੀ ਬਿਜਲੀ ਸਪਲਾਈ ਮਿਤੀ 1/02/2024ਦਿਨ ਵੀਰਵਾਰ ਨੂੰ 10.00 AM ਤੋਂ 06:00 PM ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਸ/ਡ ਸਨੌਰ।

ਮੋਬਾਇਲ ਨੰ- 9646110046