Get ready for Rain Patiala from 19 to 22 February
February 17, 2024 - PatialaPolitics
Get ready for Rain Patiala from 19 to 22 February
ਅਗਾਮੀ ਮੀਂਹ ਦੇ ਦੌਰ ਦੇ ਸਬੰਧ ਲਿਖ਼ਤੀ ਪੋਸਟ 19 to 22 February
1.ਪੰਜਾਬ
2.haryana/north rajsthan
1️⃣ 90%ਪ੍ਰਤੀਸ਼ਤ ਉਮੀਦ ਜਾਂ ਲੱਗਪਗ ਮੀਂਹ confirm ਵਾਲੇ ਜ਼ਿਲ੍ਹੇ —
?ਮਾਝਾ ਦੁਆਬਾ ਅਤੇ ਪੁਆਧ (ਮਾਲਵੇ ਦੇ ਲੁਧਿਆਣਾ, ਪਟਿਆਲਾ, ਮਾਲੇਰਕੋਟਲਾ ,ਮੋਗਾ ਉੱਤਰੀ ਪੂਰਬੀ , ਫ਼ਿਰੋਜ਼ਪੁਰ ਉੱਤਰ ਪੂਰਬੀ )
ਇਹਨਾਂ ਚ ਦਰਮਿਆਨੇ ਮੀਂਹ ਦੇ ਛਰਾਟੇ ਨਾਲ਼ ਥੋੜ੍ਹੇ ਬਹੁਤ ਥਾਂ ਭਾਰੀ ਛਰਾਟੇ ਦੀ ਸੰਭਾਵਨਾ ਹਲੇ ਬਣੀ ਹੋਈ ਹੈ ।
2️⃣ 60% ਪ੍ਰਤੀਸ਼ਤ ਉਮੀਦ ਨਾਲ
? ਬਾਕੀ ਫ਼ਿਰੋਜ਼ਪੁਰ ,ਮੋਗਾ ਹਿੱਸਾ, ਉੱਤਰ ਪੂਰਬ ਬਰਨਾਲਾ, ਉੱਤਰ ਫ਼ਰੀਦਕੋਟ/ ਉੱਤਰੀਬਠਿੰਡਾ ,ਸੰਗਰੂਰ,ਮਾਲੇਰਕੋਟਲਾ ਅਤੇ ਆਸਪਾਸ
ਇਹਨਾਂ ਚ ਹਲਕੇ ਤੋਂ ਦਰਮਿਆਨੀ ਵਰਖਾ ਨਾਲ ਕਿਤੇ ਕੀਤੇ ਭਾਰੀ ਛਰਾਟੇ ਦੀ ਸੰਭਾਵਨਾ ਬਣੀ ਹੋਈ ਹੈ ।
3️⃣ 40% ਹਲਕੇ ਫੁਲਕੇ ਮੀਂਹ ਤੋਂ ਕਿਤੇ ਕੀਤੇ ਤੇਜ਼ ਛਰਾਟੇ
? ਬਾਕੀ ਫ਼ਰੀਦਕੋਟ,ਬਰਨਾਲਾ ਹਿੱਸਾ , ਫਾਜ਼ਿਲਕਾ, ਮੁਕਤਸਰ , ਬਠਿੰਡਾ ,ਮਾਨਸਾ
ਇਹਨਾਂ ਚ ਅਗਾਮੀ 2 ਦਿਨਾਂ ਚ ਉਮੀਦ ਵੱਧ / ਘੱਟ ਵੀ ਸਕਦੀ ਹੈ ।
ਨੋਟ – ਪੰਜਾਬ ਚ ਗੜ੍ਹੇਮਾਰੀ ਤੋਂ ਇੰਨਕਾਰ ਨਹੀਂ ਸੋ ਥੋੜ੍ਹੇ ਬਹੁਤ ਥਾਂ ਵੀ ਹੋ ਸਕਦੀ ,ਅਨੇਕਾਂ ਥਾਂ ਵੀ ਕੁਦਰਤ ਤੇ ਨਿਰਭਰ ਆ ।
#haryana & north #rajsthan
आगामी 19 फरबरी से 22/23 फरबरी के बीच हरियाणा और उतर राजस्थान में बरसात का ताज़ा दौर देखने को मिलेगा । इस दौरान राजस्थान और हरियाणा में हल्की से मध्यम बरसात के साथ कहीं कहीं पर ओलावृष्टि की उम्मीद बनी रहेगी।
जिले अनुसार
? मध्य बरसात वाले क्षेत्र
अंबाला,पंचकुला, यमुनानगर, जींद,रोहतक,पानीपत,सोनीपत और कैंथल
?बिखरे तौर पर हल्की बारिश वाले क्षेत्र और कहीं कहीं मध्यम बरसात –
सिरसा,हिसार,फतेहबाद, भिवानी, फरीदाबाद, गुड़गांव,पलवल, महिंदरगड़ और आसपास ।
उतरी राजस्थान
गंगानगर, हनुमानगढ़, सूरतगड़, अनूपगढ़,सीकर, चुरू, फतेहपुर, नोहर ,बीकानेर और आसपास
इन इलाकों में बिखरे तौर पर गर्ज चमक के साथ हल्के दर्ज की बरसात की उम्मीद है , कहीं कहीं पर थोड़े समय के लिए तेज़ बारिश भी हो सकती है, कहीं कहीं पर ओले पड़ने की उम्मीद बन सकती है.