Patiala girl Manpreet Kaur killed in road accident near old bus stand

February 22, 2024 - PatialaPolitics

Patiala girl Manpreet Kaur killed in road accident near old bus stand

ਪਟਿਆਲਾ ਚ ਬਿਤੇ ਦਿਨੀਂ ਭਿਆਨਕ ਸੜਕ ਹਾਦਸਾ ਵਾਪਰਿਆ ਜਿਦੇ ਵਿਚ ਕੁੜੀ ਦੀ ਮੌਤ ਹੋ ਗਈ। ਪੁਲਸ ਵਲੋਂ ਦਰਜ਼ FIR ਮੁਤਾਬਕ ਮਿਤੀ 21/02/24 ਨੂੰ ਸਮਾਂ 10.00 AM ਤੇ ਗੁਰਪ੍ਰੀਤ ਸਿੰਘ ਦੇ ਤਾਏ ਦੀ ਲੜਕੀ ਮਨਪ੍ਰੀਤ ਕੋਰ ਆਪਣੀ ਸਕੂਟਰੀ ਨੰ. PB-11-AQ-5477 ਤੇ ਸਵਾਰ ਹੋ ਕੇ ਪੁਰਾਣਾ ਬੱਸ ਸਟੈਂਡ ਕੋਲ ਜਾ ਰਹੀ ਸੀ, ਜੋ ਨਾ ਮਾਲੂਮ ਵਿਅਕਤੀ ਨੇ ਆਪਣਾ ਵਾਹਨ ਬੜੀ ਤੇਜੀ ਤੇ ਲਾਪ੍ਰਵਾਹੀ ਦੇ ਨਾਲ ਲਿਆ ਕੇ ਲੜਕੀ ਦੇ ਵਿੱਚ ਮਾਰਿਆ, ਜੋ ਐਕਸੀਡੈਂਟ ਵਿੱਚ ਮਨਪ੍ਰੀਤ ਕੌਰ ਦੇ ਕਾਫੀ ਸੱਟਾਂ ਲੱਗੀਆਂ ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ, ਮਨਪ੍ਰੀਤ ਕੌਰ ਨੂੰ ਡਾ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ।ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 279,304-A IPC ਲੱਗਾ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ