Father in law of Punjab IAS shot dead
November 18, 2018 - PatialaPolitics
ਪਟਿਆਲਾ ‘ਚ ਰਹਿ ਚੁੱਕੇ ਡਿਪਟੀ ਕਮਿਸ਼ਨਰ ਦੇ ਸਹੁਰੇ ਦੀ ਗੋਲੀਆਂ ਮਾਰ ਕੇ ਹੱਤਿਆ.
ਅੱਜ ਰਾਜਪੁਰਾ-ਸਰਹਿੰਦ ਰੋਡ ਨੇੜੇ ਪਿੰਡ ਉਕਸੀ ਸੈਣੀਆਂ ਰੋਡ ਤੇ ਸਵਿੱਫਟ ਕਾਰ ਵਿਚ ਇਕ ਵਿਅਕਤੀ ਦੇ ਕਾਰ `ਚ ਬੈਠੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਮ੍ਰਿਤਕ ਦਾ ਰਿਸ਼ਤਾ ਆਈ.ਏ.ਐਸ. ਅਫਸਰ ਪਟਿਆਲਾ ਅਤੇ ਅਮ੍ਰਿਤਸਰ ਦੇ ਸਾਬਕਾ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਦੇ ਸਹੁਰਾ ਸਾਹਬ ਵੱਜੋਂ ਦੱਸੀ ਜਾ ਰਹੀ ਹੈ।