Patiala: 3 arrested with 131 new android mobiles by Police

February 27, 2024 - PatialaPolitics

Patiala: 3 arrested with 131 new android mobiles by Police

ਅੱਜ ਸ੍ਰੀ ਮੁਹੰਮਦ ਸਰਫਰਾਜ਼ ਆਲਮ, ਆਈ.ਪੀ.ਐਸ. ਕਪਤਾਨ ਪੁਲਿਸ (ਸਿਟੀ) ਪਟਿਆਲਾ ਨੇ ਪ੍ਰੈੱਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਸ੍ਰੀ ਵਰੁਣ ਸ਼ਰਮਾ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਸੰਜੀਵ ਸਿੰਗਲਾ, ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ-1, ਪਟਿਆਲਾ ਦੀ ਨਿਗਰਾਨੀ ਅਧੀਨ ਸੰਗਠਿਤ ਅਪਰਾਧਾ ਤੇ ਅੰਤਰਾਰਾਜ਼ੀ ਚੋਰ ਗਿਰੋਹਾਂ ਵਿਰੁੱਧ ਚਲਾਈ ਹੋਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਮੁੱਖ ਅਫਸਰ ਥਾਣਾ ਕੋਤਵਾਲੀ, ਪਟਿਆਲਾ ਨੂੰ ਮੁੱਖਬਰੀ ਦੇ ਆਧਾਰ ਤੇ ਚੋਰਾਂ ਦੇ ਅੰਤਰਰਾਜ਼ੀ ਗਿਰੋਹ ਨੂੰ ਕਾਬੂ ਕਰਕੇ 131 ਨਵੇਂ ਐਨਡਰਾਈਡ ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤ

ਸ੍ਰੀ ਮੁਹੰਮਦ ਸਰਫਰਾਜ ਆਲਮ, ਆਈ.ਪੀ.ਐਸ. ਕਪਤਾਨ ਪੁਲਿਸ(ਸਿਟੀ) ਪਟਿਆਲਾ ਜੀ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਅਤੇ ਇਸਦੀ ਸਮੁੱਚੀ ਟੀਮ ਵੱਲੋ ਕਾਰਵਾਈ ਕਰਦੇ ਹੋਏ ਮਿਤੀ 25-02-2024 ਨੂੰ ਸ:ਬ: ਪ੍ਰਤਾਪ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਸਨੌਰੀ ਅੰਡਾ ਪਟਿਆਲਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ 04 ਮੇਨੇ ਨੌਜਵਾਨ ਵਿਅਕਤੀ ਜਿਨਾ ਨੇ ਨਾਮ ਬਲਵਿੰਦਰ ਸਿੰਘ ਉਰਫ ਅਮਨ ਵਾਸੀ ਪ੍ਰੇਮ ਕਾਲੋਨੀ, ਪਿੰਡ ਸਿਊਨਾ, ਪਟਿਆਲਾ, ਪਰਮਜੀਤ ਸਿੰਘ ਉਰਫ ਰਾਜਵੀਰ ਉਰਫ ਰਾਜੂ ਵਾਸੀ ਵਿਕਾਸ ਨਗਰ ਪਟਿਆਲਾ, ਰਾਜ ਹਜਕ ਅਤੇ ਚੰਦਨ ਵਾਸੀਆਨ ਮੱਧ ਪ੍ਰਦੇਸ਼ ਜੋ ਚੋਰੀਆਂ ਕ੍ਰਿਮੀਨਲ ਕਿਸਮ ਦੇ ਵਿਅਕਤੀ ਹਨ, ਜੋ ਅੱਜ ਵੀ ਕਿਸੇ ਜਗ੍ਹਾ ਤੇ ਮੋਬਾਇਲ ਫੋਨ ਚੋਰੀ ਕਰਕੇ ਰੰਗੇ ਸ਼ਾਹ ਕਾਲੋਨੀ, ਪਟਿਆਲਾ ਦੇ ਨੇੜੇ ਚੋਰੀ ਕੀਤੇ ਹੋਏ ਮੋਬਾਇਲ ਫੋਨ ਵੇਚਣ ਦੀ ਫਿਰਾਕ ਵਿਚ ਖੜੇ ਹਨ। ਜਿਨ੍ਹਾਂ ਪਾਸ ਭਾਰੀ ਮਾਤਰਾ ਵਿਚ ਚੋਰੀ ਦੇ ਮੋਬਾਇਲ ਹਨ ਅਤੇ ਇਹਨਾਂ ਪਾਸ ਇੱਕ ਸਿਲਵਰ ਰੰਗ ਦਾ ਮੋਟਰ ਸਾਈਕਲ ਵੀ ਹੈ। ਜਿਸ ਪਰ ਇਹ ਇੱਕ ਜਾਅਲੀ ਨੰਬਰ PB-11-DC-3108 ਲਗਾ ਕੇ ਚਲਾ ਰਹੇ ਹਨ। ਜਿਸ ਪਰ ਮੁੱਕਦਮਾ ਨੰਬਰ 37 ਮਿਤੀ 25- 02-2024 अ/प 411,473 भाटी.पी.मी घटा बेउडाली यटिभाला रक्त वसिमटत उठने रेसीभात ਬਲਵਿੰਦਰ ਸਿੰਘ ਉਰਫ ਅਮਨ, ਪਰਮਜੀਤ ਸਿੰਘ ਉਰਫ ਰਾਜਵੀਰ ਰਾਜੂ, ਰਾਜ ਰਜਕ ਅਤੇ ਚੰਦਨ ਉਕਤਾਨ ਨੂੰ ਕਾਬੂ ਕਰਕੇ ਉਹਨਾਂ ਪਾਸੇ 42 ਨਵੇਂ ਐਨਡਰਾਈਡ ਮੋਬਾਇਲ ਫੋਨ, ਵੱਖ-ਵੱਖ ਕੰਪਨੀਆਂ ਦੇ ਬ੍ਰਾਮਦ ਕੀਤੇ ਗਏ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਨ ਪਾਸੋਂ 89 ਐਨਡਰਾਈਡ ਮੋਬਾਇਲ ਫੋਨ ਵੱਖ-ਵੱਖ ਕੰਪਨੀਆਂ ਦੇ ਹੋਰ ਬ੍ਰਾਮਦ ਕਰਵਾਏ ਗਏ। ਇਹ ਟਰੱਕ ਡਰਾਇਵਰ ਤੇ ਹੈਲਪਰ ਦਾ ਕੰਮ ਕਰਦੇ ਹਨ ਤੇ ਜਦੋ ਵੀ ਟਰੰਕ ਲੈ ਕੇ ਦੂਸਰੀਆਂ ਸਟੇਟਾਂ ਵਿਚ ਜਾਦੇ ਹਨ ਤਾਂ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ। ਇਹਨਾਂ ਬ੍ਰਾਮਦ ਮੋਬਾਇਲਾਂ ਦੀ ਚੋਰੀ ਸਬੰਧੀ ਮੁੱਕਦਮਾ ਨੰਬਰ 121 ਮਿਤੀ 12-02-2024 भ/प 457,380 भाटी.थी. मी घाटा मलुट, निला रेटिंबटूर, उभिललाई रउन ਰਜਿਸਟਰ ਹੈ। ਦੋਸ਼ੀਆਨ ਪੁਲਿਸ ਰਿਮਾਂਡ ਅਧੀਨ ਬੰਦ ਹਨ। ਜਿਨਾ ਪਾਸੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਵੱਲੋਂ ਮੁਸਤੈਦੀ ਨਾਲ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਨ ਨੂੰ ਕਾਬੂ ਕਰਕੇ ਉਹਨਾਂ ਪਾਸੇ ਕੁੱਲ 131 ਨਵੇਂ ਐਨਡਰਾਈਡ ਮੋਬਾਇਲ ਫੋਨ ਵੱਖ-ਵੱਖ ਕੰਪਨੀਆਂ ਦੇ ਅਤੇ ਮੋਬਾਇਲ ਚਾਰਜਰ ਕੁੱਲ 110 ਚਾਰਚਰ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ( ਸੈਮਸੰਗ ਗਲੈਕਸੀ- 15, श्रेये बँधती-14, टैवते-06, टितदतिवम-04, पेवें-03, हीरे-33, ठीभल-भी-24, टेड भी 11,

 

ਆਈਟੈੱਲ-21 = ਕੁੱਲ-131 ਨਵੇਂ ਮੋਬਾਇਲ ਫੋਨ ਸਮੇਤ 110 ਅਡਾਪਟਰ ਚਾਰਜ਼ਰ)

 

ਗ੍ਰਿਫਤਾਰ ਕੀਤੇ ਵਿਅਕਤੀਆ ਦਾ ਵੇਰਵਾ:-

 

1) ਬਲਵਿੰਦਰ ਸਿੰਘ ਉਰਫ ਅਮਨ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰੇਮ ਕਾਲੋਨੀ ਸਿਊਨਾ, ਥਾਣਾ ਤ੍ਰਿਪੜੀ, ਪਟਿਆਲਾ

 

ਉਮਰ- ਕਰੀਬ 25 ਸਾਲ

 

ਪੜ੍ਹਾਈ- 9ਵੀ ਪਾਸ

 

ਕਿੱਤਾ- ਡਰਾਇਵਰ

 

ਸਾਬਕਾ ਰਿਕਾਰਡ- ਨਿੱਲ

 

2) ਪਰਮਜੀਤ ਸਿੰਘ ਉਰਫ ਰਾਜਵੀਰ ਉਰਫ ਰਾਜੂ ਪੁੱਤਰ ਬਲਦੇਵ ਸਿੰਘ ਵਾਸੀ ਗਲੀ ਨੰਬਰ-11, ਵਿਕਾਸ ਨਗਰ ਪਟਿਆਲਾ

 

ਉਮਰ- ਕਰੀਬ 26 ਸਾਲ

 

ਪੜ੍ਹਾਈ- 8ਵੀਂ ਪਾਸ

 

ਕਿੱਤਾ- ਡਰਾਇਵਰ

 

माखवा दिएउड- भू है-193 भिडी 20-08-2018 श्र/प 323,427,452,506,148,149 भाटी.धी.मी ਥਾਣਾ ਸਿਵਲ ਲਾਈਨ ਪਟਿਆਲਾ

 

ਕੈਮਸਕੈਨਰ ਨਾਲ ਸਕੈਨ ਕੀਤਾ ਗਿਆ

 

3) ਰਾਜ ਰਜਕ ਪੁੱਤਰ ਭਗੁਮਤੀ ਰਜਕ ਵਾਸੀ ਜਬਲਪੁਰ ਨਾਕਾ, ਪੋਲੀਟੈਕਨੀਕਲ ਕਾਲਜ਼ ਨੇੜੇ ਰਾਜ ਕਰਿਆਨਾ

 

ਸਟੋਰ,ਥਾਣਾ ਦਮੇਂਹ, ਜਿਲਾ ਦਮੋਹ, ਮੱਧ ਪ੍ਰਦੇਸ਼

 

ਉਮਰ- 18-1/2 ਸਾਲ

 

ਪੜ੍ਹਾਈ- 12 ਵੀ ਕਲਾਸ ਵਿਚ ਪੜਦਾ ਹੈ।

 

ਸਾਬਕਾ ਰਿਕਾਰਡ- ਇੱਕ ਮੁੱਕਦਮਾ ਅ/ਧ 307 ਆਈ.ਪੀ.ਸੀ ਥਾਣਾ ਦਮੋਹ, ਆਧਰਾਂ ਪ੍ਰਦੇਸ਼ ਵਿਚ ਦਰਜ ਹੈ।

 

ਕਿੱਤਾ- ਵਿਦਿਆਰਥੀ

 

4) ਚੰਦਨ ਪੁੱਤਰ ਕਾਸ਼ੀਰਾਮ ਵਾਸੀ ਵਾਰਡ ਨੰਬਰ-05, ਰਾਮ ਨਗਰੀ ਰਹਿਲੀ, ਥਾਣਾ ਰਹਿਲੀ, ਜਿਲਾ ਸਾਗਰ, ਮੱਧ ਪ੍ਰਦੇਸ਼

 

ਉਮਰ-

 

ਪੜ੍ਹਾਈ-

 

21 ਸਾਲ

 

8ਵੀ ਫੇਲ

 

ਕਿੱਤਾ- ਮਿਹਨਤ ਮਜ਼ਦੂਰੀ

 

ਸਾਬਕਾ ਰਿਕਾਰਡ- ਇੱਕ ਮੁਕਦਮਾ ਐਕਸਾਈਜ਼ ਐਕਟ ਤਹਿਤ ਥਾਣਾ ਰਹਿਲੀ ਵਿਚ ਦਰਜ ਰਜਿਸਟਰ ਹੋਇਆ मी।