Reports of blast near Tanda railway gate in Hoshiarpur

February 29, 2024 - PatialaPolitics

Reports of blast near Tanda railway gate in Hoshiarpur

ਹੁਸ਼ਿਆਰਪੁਰ ਦੇ ਟਾਂਡਾ ‘ਚ ਗੇਟ ‘ਤੇ ਹੋਏ ਧਮਾਕੇ ‘ਤੇ ਐਸਐਸਪੀ ਸੁਰਿੰਦਰ ਲਾਂਬਾ ਹੁਸ਼ਿਆਰਪੁਰ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ।ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਮਾਕਾ ਪੋਟਾਸ਼ ਕਾਰਨ ਹੋਇਆ ਹੈ, ਫੋਰੈਂਸਿਕ ਅਤੇ IFSL ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ।