RBI Governor Urjit Patel resigns
December 10, 2018 - PatialaPolitics
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਉਰਜਿਤ ਪਟੇਲ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਅਸਤੀਫਾ ਨਿੱਜੀ ਕਾਰਣਾਂ ਕਰਕੇ ਦਿੱਤਾ ਹੈ, ਪਰ ਉਹਨਾਂ ਦਾ ਪਿਛਲੇ ਸਮੇਂ ਤੋਂ ਸਰਕਾਰ ਨਾਲ ਕਈ ਮਸਲਿਆਂ ਨੂੰ ਲੈ ਕੇ ਮਤਭੇਦ ਚੱਲ ਰਿਹਾ ਸੀ।