Powercut in Patiala on 14 March 2024

March 13, 2024 - PatialaPolitics

Powercut in Patiala on 14 March 2024

 

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 13-03-2024

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਰਾਜਿੰਦਰਾ ਗਰਿੱਡ ਅਤੇ 66 ਕੇ.ਵੀ ਐਨ.ਆਈ.ਐੱਸ ਗਰਿੱਡ ਤੋਂ ਚਲਦੇ 11 ਕੇ.ਵੀ ਨਾਭਾ ਗੇਟ ਫੀਡਰ ਅਤੇ 11 ਕੇ.ਵੀ ਪੋਲੋ ਗਰਾਉਂਡ ਫੀਡਰ ਉੱਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਅੰਬੇ ਅਪਾਰਟਮੈਂਟ, ਨਾਭਾ ਗੇਟ, ਛੋਟੀ ਬਾਰਾਦਰੀ, ਲੋਅਰ ਮਾਲ ਰੋਡ, ਖਾਲਸਾ ਮੁਹੱਲਾਂ, ਧੋਬੀ ਘਾਟ ਆਦਿ ਦੀ ਬਿਜਲੀ ਸਪਲਾਈ ਮਿਤੀ 14-03-2024 ਨੂੰ ਸਵੇਰੇ 11:00 ਵਜੇ ਤੋਂ ਲੈ ਕੇ 15:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ।

 

ਜਾਰੀ ਕਰਤਾ:

ਇੰਜ: ਪ੍ਰੀਤਇੰਦਰ ਸਿੰਘ

ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।

ਮੋਬਾਈਲ ਨੰਬਰ:- 96461-24414