Amazon apologize for hurting Sikh sentiments

December 22, 2018 - PatialaPolitics


Amazon ਨੇ ਆਪਣੀ ਗਲਤੀ ਮੰਨਦਿਆਂ ਸ਼੍ਰੋਮਣੀ ਕਮੇਟੀ ਤੋਂ ਮੰਗੀ ਮੁਆਫ਼ੀ,ਅੰਮ੍ਰਿਤਸਰ: ਪਿਛਲੇ ਦਿਨੀ Amazon ਵੱਲੋਂ ਟਾਇਲਟ ਸੀਟ ਅਤੇ ਡੋਰਮੈਟ ‘ਤੇ ਲਗਾਈ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ‘ਤੇ ਸਿੱਖ ਭਾਈਚਾਰੇ ‘ਚ ਕਾਫੀ ਰੋਸ਼ ਜਤਾਇਆ ਜਾ ਰਿਹਾ ਸੀ।