CM Mann Reached Home with New Born Daughter March 29, 2024 - PatialaPolitics CM Mann Reached Home with New Born Daughter ਪੰਜਾਬ CM ਭਗਵੰਤ ਮਾਨ ਦੀ ਪਤਨੀ ਡਾ ਗੁਰਪ੍ਰੀਤ ਕੌਰ ਨੂੰ ਹਸਪਤਾਲ ਚੋ ਛੁੱਟੀ ਮਿਲੀ। ਪਿਤਾ ਭਗਵੰਤ ਮਾਨ ਵਲੋਂ ਆਪਣੀ ਨਵ ਜਮੀ ਧੀ ਨੂੰ ਗੋਦੀ ਵਿੱਚ ਚੁੱਕ ਕੇ ਆਪਣੇ ਘਰ ਲਿਆਂਦਾ ਗਿਆ। ਘਰ ਵਿਚ ਜਸ਼ਨ ਦਾ ਮਾਹੌਲ ਬਣਿਆ। View this post on Instagram A post shared by Patiala Politics (@patialapolitics) SHARE ON TwitterFacebookGoogle+BufferLinkedInPin It Post Views: 520