Powercut In Patiala on 2 April 2024

April 1, 2024 - PatialaPolitics

Powercut In Patiala on 2 April 2024

ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 01-04-2024

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ.ਸਨੌਰੀ ਅੱਡਾ ਗਰਿੱਡ ਤੋਂ ਚਲਦੇ 11 ਕੇ.ਵੀ ਲੱਕੜ ਮੰਡੀ ਫੀਡਰ ਉੱਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਲੱਕੜ ਮੰਡੀ, ਸਫਾਬਾਦੀ ਗੇਟ, ਸਰਹੰਦੀ ਗੇਟ, ਭੀਮ ਨਗਰ,ਬੀਰ ਸਿੰਘ-ਧੀਰ ਸਿੰਘ ਕਲੋਨੀ, ਰੋੜੀ ਕੁੱਟ ਮੁਹੱਲਾ, ਗੁਰੂ ਅੰਗਦ ਦਰਬਾਰ ਗਲੀ,ਕੁਮਾਰ ਸਭਾ ਸਕੂਲ, ਬਾਬਾ ਸੀਰੀ ਚੰਦ ਕਲੋਨੀ, ਲੋਛਮ ਹੋਟਲ, ਕ੍ਰਿਸ਼ਨਾ ਕਲੋਨੀ, ਕੋਹਲੀ ਟਰਾਂਸਪੋਰਟ, ਕੈਲਾਸ਼ ਨਗਰ ਆਦਿ ਦੀ ਬਿਜਲੀ ਸਪਲਾਈ ਮਿਤੀ 02-04-2024 ਨੂੰ ਸਵੇਰੇ 13:00 ਵਜੇ ਤੋਂ ਲੈ ਕੇ 15:00 ਵਜੇ ਤੱਕ ਬੰਦ ਰਹੇਗੀ।

 

ਜਾਰੀ ਕਰਤਾ:

ਇੰਜ: ਪ੍ਰੀਤਇੰਦਰ ਸਿੰਘ

ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।

ਮੋਬਾਈਲ ਨੰਬਰ:- 96461-24414

ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 01-04-2024

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਤੋਂ ਚਲਦੇ 11 ਕੇ.ਵੀ ਵਿਕਾਸ ਕਲੋਨੀ ਫੀਡਰ ਉੱਤੇ ਜ਼ਰੂਰੀ ਕੰਮ ਅਤੇ ਲਾਇਨ ਦੀ ਮੇਨਟੀਨੈਂਸ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਵਿਕਾਸ ਕਲੋਨੀ, ਰਾਜਪੁਰਾ ਕਲੋਨੀ ਐਫ ਟਾਇਪ ਕੁਆਰਟਰ, ਸਰਕਾਰੀ ਐਲੀਮੈਨਟਰੀ ਕਨਿਆ ਸਕੂਲ, ਚੀਫ ਇਲੈਕਟ੍ਰੀਕਲ ਇੰਸਪੈਕਟਰ ਦਫਤਰ, ਪਰਸ਼ੂਰਾਮ ਚੋਂਕ ਰਾਜਪੁਰਾ ਰੋਡ ਪਵਿੱਤਰ ਇਨਕਲੇਵ, ਸਵਰਨ ਵਿਹਾਰ ਆਦਿ ਦੀ ਬਿਜਲੀ ਸਪਲਾਈ ਮਿਤੀ 02-04-2024 ਨੂੰ ਸਵੇਰੇ 10:00 ਵਜੇ ਤੋਂ ਲੈ ਕੇ 14:00 ਵਜੇ ਤੱਕ ਬੰਦ ਰਹੇਗੀ।

 

ਜਾਰੀ ਕਰਤਾ:

ਇੰਜ: ਪ੍ਰੀਤਇੰਦਰ ਸਿੰਘ

ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।

ਮੋਬਾਈਲ ਨੰਬਰ:- 96461-24414