ਪਟਿਆਲਾ ਪੁਲਿਸ ਵੱਲੋਂ ਅਸਲੇ ਦੀ ਨੋਕ ਤੇ ਲੁੱਟਾ ਖੋਹਾ ਕਰਨ ਵਾਲੇ ਗੈਂਗ ਨਾਲ ਸਬੰਧਤ 5 ਮੁਜਰਮ ਕਾਬੂ

April 5, 2024 - PatialaPolitics

ਪਟਿਆਲਾ ਪੁਲਿਸ ਵੱਲੋਂ ਅਸਲੇ ਦੀ ਨੋਕ ਤੇ ਲੁੱਟਾ ਖੋਹਾ ਕਰਨ ਵਾਲੇ ਗੈਂਗ ਨਾਲ ਸਬੰਧਤ 5 ਮੁਜਰਮ ਕਾਬੂ

ਪਟਿਆਲਾ ਪੁਲਿਸ ਵੱਲੋਂ ਅਸਲੇ ਦੀ ਨੋਕ ਪਰ ਲੁੱਟਾ ਖੋਹਾ ਕਰਨ ਵਾਲੇ ਗੈਂਗ ਨਾਲ ਸਬੰਧਤ 5 ਪੇਸ਼ੇਵਰ ਮੁਜਰਮ ਕਾਬੂ, 2 ਨਜਾਇਜ ਅਸਲੇ 5 ਜਿੰਦਾ ਕਾਰਤੂਸ, ਮਾਰੂ ਹਥਿਆਰ ਅਤੇ ਚੋਰੀ ਦੇ ਵਹੀਕਲ ਬ੍ਰਾਮਦ, ਕਾਬੂ ਕੀਤੇ ਮੁਜਰਮਾ ਦੇ ਜੇਲਾ ਵਿੱਚ ਬੰਦ ਗੈਂਗਸਟਰਾ ਨਾਲ ਸਬੰਧ ਹੋਣ ਦੇ ਅਸਾਰ

 

ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ: ਯੋਗੇਸ਼ ਸ਼ਰਮਾ PPS, SP (INV) ਪਟਿਆਲਾ ਜੀ ਦੀ ਨਿਗਰਾਨੀ ਹੇਠ ਸ੍ਰੀ: ਵਿਕਰਮਜੀਤ ਸਿੰਘ ਬਰਾੜ PPS DSP ਰਾਜਪੁਰਾ ਅਤੇ ਸ੍ਰੀ: ਅਵਤਾਰ ਸਿੰਘ PPS DSP (D) ਦੀ ਅਗਵਾਹੀ ਹੇਠ ਇੰਸਪੇਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸਲ ਸੈਲ ਰਾਜਪੁਰਾ ਅਤੇ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਸਮੇਤ ਸਾਥੀ ਮੁਲਾਜਮਾ ਦੇ ਮੁਕੱਦਮਾ ਨੰਬਰ 56 ਮਿਤੀ 04-04-2024 भा/प 399, 402, 473 वि: है: भाडे 25/54/59 (6) (7) Amended 2019) Arms Act) ਆਰਮਜ ਐਕਟ ਥਾਣਾ ਸਿਟੀ ਰਾਜਪੁਰਾ ਪਟਿਆਲਾ ਜਿਲਾ ਦਰਜ ਕਰਕੇ ਪੰਜ ਦੋਸ਼ੀਆਨ 1 . ਸ਼ਿਵ ਕੁਮਾਰ ਉਰਫ ਕਾਲੂ ਉਰਫ ਤੇਲੂ ਪੁੱਤਰ ਮਨੋਜ ਕੁਮਾਰ ਵਾਸੀ ਪਿੰਡ ਕਮਾਦਪੁਰ ਥਾਣਾ ਨਗੋਚੀਆਂ ਜਿਲਾ ਖਕੜੀਆ ਬਿਹਾਰ ਹਾਲ ਵਾਸੀ ਬਾਂਡਾਂ ਬਸਤੀ ਬਨੂੜ 2. ਗੋਰਵ ਰਾਜਪੂਤ ਉਰਫ ਗੰਜਾ ਪੁੱਤਰ ਜਗਦੀਸ਼ ਵਾਸੀ ਪਿੰਡ ਰੁਈਤੀ ਗੋੜਾ ਬਰੇਲੀ ਯੂ.ਪੀ ਹਾਲ ਵਾਸੀ ਬਾਂਡਾਂ ਬਸਤੀ ਬਨੂੜ 3. ਦਰਸ਼ਨ ਕੁਮਾਰ ਪੁੱਤਰ ਕਿਸ਼ਨ ਸ਼ਾਹ ਵਾਸੀ ਸੈਦਖੇੜੀ ਰਾਜਪੁਰਾ ਜਿਲਾ ਪਟਿਆਲਾ 4. ਨਿਸ਼ਾਨ ਸਿੰਘ ਉਰਫ ਸ਼ਾਨਾ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਖੋਦੇ ਬਾਂਗਰ ਥਾਣਾ ਫਤਿਹਗੜ ਜਿਲਾ ਗੁਰਦਾਸਪੁਰ 5. ਸੰਨੀ ਮਸੀਹ ਉਰਫ ਲੋਂਗਾ ਪੁੱਤਰ ਗੁਲਜਾਰ ਮਸੀਹ ਵਾਸੀ ਧਿਆਨਪੁਰ ਤਹਿ ਡੇਰਾ ਬਾਬਾ ਨਾਨਕ ਥਾਣਾ ਕੋਟਲੀ ਸੂਰਤ ਮੱਲੀ ਜਿਲਾ ਗੁਰਦਾਸਪੁਰ ਨੂੰ ਕਾਬੂ ਕਰ ਕਰਕੇ 2 ਨਜਾਇਜ ਅਸਲੇ 32 ਬੋਰ ਅਤੇ 5 ਜਿੰਦਾ ਕਾਰਤੂਸ, ਮਾਰੂ ਹਥਿਆਰ, ਚੋਰੀ ਦੇ ਵਹੀਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

 

ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ/ਬ੍ਰਾਮਦਗੀ:- ਜਿੰਨਾ ਨੇ ਦੱਸਿਆ ਕਿ ਸ:ਥ: ਸ਼ਿੰਦਰਪਾਲ ਸਿੰਘ ਅਤੇ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਪਾਰਟੀ ਸਮੇਤ ਲਿਬਰਟੀ ਚੌਂਕ ਰਾਜਪੁਰਾ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤਾਨ ਪੰਜੇ ਮੁਜਰਮ ਜੋ ਮਾਰੂ ਹਥਿਆਰਾ ਨਾਲ ਲੈਸ ਹਨ ਅਤੇ ਜੈਸ਼ਪਰ ਸਕੂਲ ਅਤੇ ਰਹਿਣ ਵਸੇਰਾ ਨੇੜੇ ਅੰਦਰ ਬਰਿੱਜ ਆਈ ਸੀ ਐਲ ਰੋਡ ਰਾਜਪੁਰਾ ਪਾਸ ਮੌਜੂਦ ਹਨ, ਜਿਨਾ ਪਾਸ ਚੋਰੀ ਕੀਤੇ ਮੋਟਰਸਾਇਕਲ ਹਨ, ਜਿਨਾ ਪਰ ਜਾਅਲੀ ਨੰਬਰ ਪਲੇਟ ਲੱਗੀ ਹੈ ਅਤੇ ਡਕੈਤੀ ਕਰਨ ਦੀ डिएर हिँच उठ, निम थव भुवँरभावित 56 भिडी 04-04-2024 भ/प 399, 402, 473 विं: है: भडे 25/54/59 (6) (7) Amended 2019) Arms Act) भावभन्न भैवट घाटा मिटी गत्ता निला यटिभाला रवत्त उत्तिमटव वठवे ਨਿਮਨਲਿਖਤ ਅਨੁਸਾਰ ਬ੍ਰਾਮਦ ਹੋਈ ਹੈ:-

 

ਬ੍ਰਾਮਦਗੀ:- 2 ਨਜਾਇਜ ਅਸਲੇ ਸਮੇਤ 5 ਜਿੰਦਾ ਕਾਰਤੂਸ ਬ੍ਰਾਮਦ,

 

2 ਦਾਤਰ ਲੋਹਾ, ਇੱਕ ਗੰਡਾਸੀ ਲੋਹਾ,

 

2 ਚੋਰੀ ਦੇ ਮੋਟਰਸਾਇਕਲ ਸਮੇਤ ਜਾਅਲੀ ਨੰਬਰ PB 23 G 5229

 

ਅਹਿਮ ਖੁਲਾਸੇ:- ਐਸ.ਐਸ.ਪੀ ਸਾਹਿਬ ਪਟਿਆਲਾ ਜੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਫੜੇ ਗਏ ਪੰਜੇ ਮੁਜਰਮਾ ਦੇ ਜੇਲ ਵਿੱਚ ਬੰਦ ਵੱਖ-2 ਗੈਂਗਸਟਰਾ ਨਾਲ ਸਬੰਧ ਹਨ ਅਤੇ ਇਹਨਾ ਨੂੰ ਜੇਲ ਵਿੱਚੋਂ ਹੀ ਚਲਾਇਆ ਜਾਂਦਾ ਸੀ। ਇਹਨਾ ਪੰਜਾ ਵਿਅਕਤੀਆ ਦੇ ਮੁਖੀ ਸੰਨੀ ਮਸੀਹ ਉਰਫ ਲੋਂਗਾ ਪੁੱਤਰ ਗੁਲਜਾਰ ਮਸੀਹ ਵਾਸੀ ਧਿਆਨਪੁਰ ਤਹਿ ਡੇਰਾ ਬਾਬਾ ਨਾਨਕ ਥਾਣਾ ਕੋਟਲੀ ਸੂਰਤ ਮੱਲੀ ਜਿਲਾ ਗੁਰਦਾਸਪੁਰ ਅਤੇ ਸ਼ਿਵ ਕੁਮਾਰ ਉਰਫ ਕਾਲੂ ਉਰਫ ਤੇਲੂ ਪੁੱਤਰ ਮਨੋਜ ਕੁਮਾਰ ਵਾਸੀ ਪਿੰਡ ਕਮਾਦਪੁਰ ਥਾਣਾ ਨਗੋਚੀਆਂ ਜਿਲਾ ਖਕੜੀਆ ਬਿਹਾਰ ਹਾਲ ਵਾਸੀ ਬਾਂਡਾਂ ਬਸਤੀ ਬਨੂੜ ਹਨ, ਸੰਨੀ ਮਸੀਹ ਪਰ ਪਹਿਲਾ ਵੀ ਨਜਾਇਜ ਅਸਲੇ ਅਤੇ ਨਸ਼ਾ ਵੇਚਣ ਦੇ ਮੁਕੱਦਮੇ ਦਰਜ ਹਨ, ਸ਼ਿਵ ਕੁਮਾਰ ਪਰ ਖੋਹ ਕਰਨ ਅਤੇ ਕਤਲ ਦੇ ਮੁਕੱਦਮੇ ਦਰਜ ਹਨ। ਇਹਨਾ ਨੇ ਇਹ ਅਸਲੇ ਮੱਧ-ਪ੍ਰਦੇਸ਼ ਤੋਂ ਮੰਗਵਾਏ ਸੀ ਅਤੇ ਇਹਨਾ ਦੀ ਡਲਿਵਰੀ ਸੋਨੀਪਤ ਹਰਿਆਣਾ ਵਿਖੇ ਲਈ ਸੀ। ਇਹਨਾ ਦੋਸ਼ੀਆਨ ਦੀ ਵੱਖ-ਵੱਖ ਗੈਂਗਵਾਰਾ ਵਿੱਚ ਸਮੂਲੀਅਤ ਅਤੇ ਜੇਲਾ ਵਿੱਚ ਬੰਦ ਗੈਂਗਸਟਰਾ ਨਾਲ ਸਬੰਧ ਹੋਣ ਦੇ ਅਸਾਰ ਹਨ।

 

ਸ਼ਿਵ ਕੁਮਾਰ ਅਤੇ ਗੌਰਵ ਵੱਲੋਂ ਹਾਲ ਹੀ ਮਿਤੀ 28.3.2024 ਨੂੰ ਥਾਣਾ ਖੇੜੀ ਗੰਢਿਆ ਦੇ ਏਰੀਆ ਵਿੱਚੋਂ ਦਾਤਰ ਮਾਰ ਕੇ ਮੋਟਰਸਾਇਕਲ ਖੋਹ ਕੀਤਾ ਸੀ, ਜਿਸ ਸਬੰਧੀ ਥਾਣਾ ਖੇੜੀ ਗੰਢਿਆ ਵਿਖੇ ਮੁਕੱਦਮਾ ਨੰਬਰ 20 ਮਿਤੀ 4.4.2024 ਅ/ਧ 382,34 ਆਈ ਪੀ ਸੀ ਦਰਜ ਰਜਿਸਟਰ ਹੈ। ਇਸ ਤੋਂ ਇਲਾਵਾ ਦੋਸ਼ੀਆਨ ਪਾਸੋ ਪੁੱਛ-ਗਿੱਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।