One killed in major accident near Urban Estate Patiala

April 17, 2024 - PatialaPolitics

One killed in major accident near Urban Estate Patiala

ਪਟਿਆਲਾ ਵਿਚ ਦਿਨੋ ਦਿਨ ਸੜਕ ਹਾਦਸੇ ਵੱਧ ਦੇ ਜਾ ਰਹੇ ਹਨ। ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 15/4/24 ਸਮਾ 11.15 PM ਤੇ ਵਿਨੋਦ ਕੁਮਾਰ ਸਮੇਤ ਗੋਪੀ ਮਿਸਰਾ ਪੁੱਤਰ ਤਿਲਕ ਰਾਮ ਨਾਲ ਸਕੂਟਰੀ ਨੰ. PB-1IDF-2165 ਤੇ ਸਵਾਰ ਹੋ ਕੇ ਤੁੰਗਨਾਥ ਮੰਦਰ ਪਟਿ. ਦੇ ਸਾਹਮਣੇ ਜਾ ਰਿਹਾ ਸੀ, ਜੋ ਨਾ-ਮਾਲੂਮ ਡਰਾਇਵਰ ਜਿਸਦਾ ਗੱਡੀ ਨੰਬਰ PB-44B-3853, ਨੇ ਆਪਣੀ ਕਾਰ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਹਨਾ ਵਿੱਚ ਮਾਰੀ, ਜੋ ਐਕਸੀਡੈਂਟ ਵਿੱਚ ਵਿਨੋਦ ਦੀ ਮੌਤ ਹੋ ਗਈ ਅਤੇ ਗੋਪੀ ਮਿਸਰਾ ਜੇਰੇ ਇਲਾਜ ਦਾਖਲ ਹੈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਇਵਰ ਤੇ ਧਾਰਾ FIR U/S 279,304-A,337,427 IPC ਲਗਾ ਅਗਲੀ ਕਰਵਾਈ ਸ਼ੁਰੂ ਕਰਦੀਤੀ ਹੈ