Dilroz murder case: Ludhiana court orders hanging of convict Neelam

April 18, 2024 - PatialaPolitics

Dilroz murder case: Ludhiana court orders hanging of convict Neelam

ਲੁਧਿਆਣਾ ਦੀ ਅਦਾਲਤ ਨੇ ਢਾਈ ਸਾਲਾ ਬੱਚੀ ਦਿਲਰੋਜ਼ ਕਤਲ ਕੇਸ ਵਿੱਚ ਦੋਸ਼ੀ ਮਹਿਲਾ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। 2021 ਵਿੱਚ ਮਾਸੂਮ ਬੱਚੀ ਦਾ ਕਤਲ ਕਰਨ ਵਾਲੀ ਗੁਆਂਢੀ ਨੀਲਮ ਨੂੰ ਸਜ਼ਾ ਸੁਣਾਈ ਗਈ ਹੈ। ਬੱਚੀ ਦੇ ਮਾਪੇ ਪਿਛਲੀਆਂ ਤਿੰਨ ਤਾਰੀਖਾਂ ਤੋਂ ਲੁਧਿਆਣਾ ਅਦਾਲਤ ਦੇ ਫੈਸਲੇ ਦੀ ਉਡੀਕ ਕਰ ਰਹੇ ਸਨ।