Punjab Board Class 12 results 2024 declared
April 30, 2024 - PatialaPolitics
Punjab Board Class 12 results 2024 declared
ਐਲਾਨੇ ਗਏ ਨਤੀਜਿਆਂ ਮੁਤਾਬਕ ਏਕਮਪ੍ਰੀਤ ਸਿੰਘ, ਲੁਧਿਆਣਾ ਨੇ 100 ਫ਼ੀਸਦੀ ਨੰਬਰਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਸ੍ਰੀ ਮੁਕਤਸਰ ਸਾਹਿਬ ਦੇ ਰਵੀਉਦੈ ਸਿੰਘ ਨੇ 100 ਫ਼ੀਸਦੀ ਨੰਬਰਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਤੀਜੇ ਸਥਾਨ ‘ਤੇ ਬਠਿੰਡਾ ਦਾ ਅਸ਼ਵਨੀ ਰਿਹਾ ਹੈ, ਜਿਸ ਦੇ 99.80 ਫ਼ੀਸਦੀ ਨੰਬਰ ਆਏ ਹਨ।
The Punjab School Education Board (PSEB), Mohali released the class 8 and 12 results 2024 (April 30) Students can check the results on the official website — pseb.ac.in