Dr.Gandhi to be PDA candidate from Patiala
January 29, 2019 - PatialaPolitics
ਪੀਡੀਏ ਨੇ ਡਾ. ਗਾਂਧੀ ਨੂੰ ਐਲਾਨਿਆ ਪਹਿਲਾ ਲੋਕ ਸਭਾ ਉਮੀਦਵਾਰ
ਪਟਿਆਲਾ: ਪੰਜਾਬੀ ਏਕਤਾ ਪਾਰਟੀ ਤੇ ਹੋਰਨਾਂ ‘ਬਾਗ਼ੀ ਦਲਾਂ’ ਨੇ ਰਲਕੇ ਬਣਾਏ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਡਾ. ਧਰਮਵੀਰ ਗਾਂਧੀ ਪੀਡੀਏ ਦੇ ਪਟਿਆਲਾ ਤੋਂ ਉਮੀਦਵਾਰ ਹੋਣਗੇ।