Patiala Police ASI Jagjit Bhullar died with gunshoot wound

ਪਟਿਆਲਾ ਦੇ ਪੁਲਿਸ ਲਾਈਨ ਚ ਅੱਜ ਅਚਾਨਕ ਗੋਲੀ ਚੱਲਣ ਕਾਰਨ ਇਕ ਏਐੱਸਆਈ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਮ੍ਰਿਤਕ ਏਐੱਸਆਈ ਦੀ ਪਛਾਣ ਜਗਜੀਤ ਸਿੰਘ ਭੁੱਲਰ ਦੇ ਰੂਪ ਵਿੱਚ ਹੋਈ ਹੈ